ਕੈਲਸ਼ੀਅਮ ਵਧਾਉਣਾ ਤਾਂ ਡਾਈਟ ਵਿੱਚ ਸ਼ਾਮਲ ਕਰੋ ਆਹ ਚੀਜ਼ਾਂ

ਕੈਲਸ਼ੀਅਮ ਸਰੀਰ ਦੇ ਲਈ ਬਹੁਤ ਜ਼ਰੂਰੀ ਮਿਨਰਲ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਸਰੀਰ ਦੀ ਸਹੀ ਗ੍ਰੋਥ ਅਤੇ ਮਜ਼ਬੂਤੀ ਦੇ ਲਈ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਕਮੀਂ ਨਾਲ ਕਮਜ਼ੋਰੀ, ਹੱਡੀਆਂ ਵਿੱਚ ਦਰਦ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਕੈਲਸ਼ੀਅਮ ਵਧਾਉਣ ਲਈ ਡਾਈਟ ਵਿੱਚ ਦੁੱਧ, ਦਹੀਂ ਅਤੇ ਪਨੀਰ ਜ਼ਰੂਰ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਪਾਲਕ, ਮੇਥੀ ਵਰਗੀਆਂ ਹਰੀਆਂ ਸਬਜੀਆਂ ਵੀ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਤਿਲ ਅਤੇ ਬਦਾਮ ਕੈਲਸ਼ੀਅਮ ਦੇ ਵਧੀਆ ਸਰੋਤ ਮੰਨੇ ਜਾਂਦੇ ਹਨ

Published by: ਏਬੀਪੀ ਸਾਂਝਾ

ਟੋਫੂ ਅਤੇ ਸੋਇਆ ਪ੍ਰੋਡਕਟਸ ਵੀ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਸੰਤਰਾ ਅਤੇ ਅੰਜੀਰ ਵਰਗੇ ਫਲ ਵੀ ਵਧੀਆ ਹੁੰਦੇ ਹਨ

Published by: ਏਬੀਪੀ ਸਾਂਝਾ

ਸੰਤੁਲਿਤ ਅਹਾਰ ਵਿੱਚ ਕੈਲਸ਼ੀਅਮ ਦੀ ਕਮੀਂ ਦੂਰ ਕੀਤੀ ਜਾ ਸਕਦੀ ਹੈ

Published by: ਏਬੀਪੀ ਸਾਂਝਾ