ਇਨ੍ਹਾਂ ਤਰੀਕਿਆਂ ਨਾਲ ਘਰ ਵਿੱਚ ਠੀਕ ਹੋ ਜਾਵੇਗਾ ਯੂਰਿਕ ਐਸਿਡ

Published by: ਏਬੀਪੀ ਸਾਂਝਾ

ਅੱਜਕੱਲ੍ਹ ਬਦਲਦੇ ਲਾਈਫਸਟਾਈਲ ਅਤੇ ਖਾਣ ਪੀਣ ਦੀ ਆਦਤਾਂ ਦੇ ਕਰਕੇ ਯੂਰਿਕ ਐਸਿਡ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ

Published by: ਏਬੀਪੀ ਸਾਂਝਾ

ਕੁਝ ਆਸਾਨ ਘਰੇਲੂ ਉਪਾਅ ਅਤੇ ਸਹੀ ਖਾਣ-ਪੀਣ ਅਪਣਾ ਕੇ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਰੋਜ਼ ਹਲਕੀ ਕਸਰਤ ਕਰਨ ਨਾਲ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਪਾਲਕ, ਲੌਕੀ, ਤੋਰੀ ਵਰਗੀਆਂ ਸਬਜੀਆਂ ਡਾਈਟ ਵਿੱਚ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਓਟਸ, ਬ੍ਰਾਊਨ ਰਾਈਸ ਅਤੇ ਫਲ ਖਾਣ ਨਾਲ ਯੂਰਿਕ ਐਸਿਡ ਘੱਟ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਮੋਟਾਪਾ ਯੂਰਿਕ ਐਸਿਡ ਵਧਾਉਣ ਦਾ ਇੱਕ ਕਾਰਨ ਹੈ, ਇਸ ਕਰਕੇ ਭਾਰ ਕੰਟਰੋਲ ਵਿੱਚ ਰੱਖੋ

Published by: ਏਬੀਪੀ ਸਾਂਝਾ

ਸ਼ਰਾਬ ਅਤੇ ਮਿੱਠੇ ਜਲ ਤੋਂ ਬਚੋ, ਇਹ ਯੂਰਿਕ ਐਸਿਡ ਨੂੰ ਵਧਾ ਸਕਦੇ ਹਨ

Published by: ਏਬੀਪੀ ਸਾਂਝਾ

ਚੰਗੀ ਨੀਂਦ ਸਰੀਰ ਦੇ ਹਾਰਮੋਨ ਅਤੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦੀ ਹੈ

Published by: ਏਬੀਪੀ ਸਾਂਝਾ