ਖਾਣਾ ਖਾਣ ਵੇਲੇ ਕਿਉਂ ਨਹੀਂ ਚਲਾਉਣਾ ਚਾਹੀਦਾ ਫੋਨ?

Published by: ਏਬੀਪੀ ਸਾਂਝਾ

ਅੱਜਕੱਲ੍ਹ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ

Published by: ਏਬੀਪੀ ਸਾਂਝਾ

ਪਰ ਇਸ ਦਾ ਗਲਤ ਇਸਤੇਮਾਲ ਸਾਡੀ ਸਿਹਤ ਤੇ ਅਸਰ ਪਾ ਸਕਦਾ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਖਾਣਾ ਖਾਣ ਵੇਲੇ ਫੋਨ ਚਲਾਉਣਾ ਇੱਕ ਆਮ ਆਦਤ ਬਣ ਗਈ ਹੈ, ਜੋ ਕਿ ਨੁਕਸਾਨਦਾਇਕ ਹੈ

Published by: ਏਬੀਪੀ ਸਾਂਝਾ

ਖਾਣ ਖਾਣ ਵੇਲੇ ਫੋਨ ਚਲਾਉਣ ਨਾਲ ਧਿਆਨ ਭਟਕ ਜਾਂਦਾ ਹੈ, ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ

Published by: ਏਬੀਪੀ ਸਾਂਝਾ

ਛੇਤੀ-ਛੇਤੀ ਖਾਣਾ ਖਾਣ ਦੀ ਆਦਤ ਬਣ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਓਵਰਈਟਿੰਗ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਖਾਣੇ ਦਾ ਸੁਆਦ ਦਾ ਨਹੀਂ ਪਤਾ ਲੱਗਦਾ ਹੈ

Published by: ਏਬੀਪੀ ਸਾਂਝਾ

ਅੱਖਾਂ ਅਤੇ ਦਿਮਾਗ ‘ਤੇ ਜ਼ੋਰ ਪੈਂਦਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਆਦਤ ਮਾਨਸਿਕ ਤਣਾਅ ਵਧਾ ਸਕਦੀ ਹੈ, ਜਿਸ ਨਾਲ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲ ਪਾਉਂਦਾ ਹੈ

Published by: ਏਬੀਪੀ ਸਾਂਝਾ