ਘਰ ਵਿੱਚ ਇਦਾਂ ਬਣਾਓ ਕੇਲੇ ਦੀ ਚਿਪਸ

Published by: ਏਬੀਪੀ ਸਾਂਝਾ

ਘਰ ਵਿੱਚ ਬਣੇ ਸਨੈਕਸ ਹਮੇਸ਼ਾ ਹੈਲਥੀ ਅਤੇ ਸੁਆਦਿਸ਼ਟ ਹੁੰਦੇ ਹਨ

Published by: ਏਬੀਪੀ ਸਾਂਝਾ

ਕੇਲੇ ਦੇ ਚਿਪਸ ਬਣਾਉਣ ਲਈ ਸਭ ਤੋਂ ਪਹਿਲਾਂ ਕੱਚੇ ਕੇਲੇ ਨੂੰ ਛਿੱਲ ਲਓ

Published by: ਏਬੀਪੀ ਸਾਂਝਾ

ਇਨ੍ਹਾਂ ਨੂੰ ਪਤਲਾ-ਪਤਲਾ ਕੱਟ ਲਓ ਅਤੇ ਕੱਟਣ ਵੇਲੇ ਪਾਣੀ ਵਿੱਚ ਨਮਕ ਮਿਲਾ ਕੇ ਸਲਾਈਸ ਪਾ ਦਿਓ ਤਾਂ ਕਿ ਇਹ ਕਾਲੇ ਨਾ ਹੋਣ

Published by: ਏਬੀਪੀ ਸਾਂਝਾ

ਹੁਣ ਕੜ੍ਹਾਈ ਵਿੱਚ ਤੇਲ ਗਰਮ ਕਰੋ

Published by: ਏਬੀਪੀ ਸਾਂਝਾ

ਕੇਲੇ ਦੇ ਸਲਾਈਸ ਨੂੰ ਤੇਲ ਵਿੱਚ ਪਾ ਕੇ ਗਰਮ ਕਰੋ

Published by: ਏਬੀਪੀ ਸਾਂਝਾ

ਹਲਕੀ ਗੈਸ ‘ਤੇ ਇਸ ਨੂੰ ਸੁਨਹਿਰਾ ਅਤੇ ਕੁਰਕੁਰਾ ਹੋਣ ਤੱਕ ਪਕਾਓ

Published by: ਏਬੀਪੀ ਸਾਂਝਾ

ਤਲਣ ਤੋਂ ਬਾਅਦ ਜ਼ਿਆਦਾ ਤੇਲ ਕੱਢ ਦਿਓ

Published by: ਏਬੀਪੀ ਸਾਂਝਾ

ਉੱਪਰ ਤੋਂ ਨਮਕ ਅਤੇ ਕਾਲੀ ਮਿਰਚ ਪਾਓ

Published by: ਏਬੀਪੀ ਸਾਂਝਾ

ਠੰਡਾ ਹੋਣ ‘ਤੇ ਏਅਰ ਟਾਈਟ ਡੱਬੇ ਵਿੱਚ ਸਟੋਰ ਕਰੋ ਅਤੇ ਮਜ਼ੇ ਲਓ

Published by: ਏਬੀਪੀ ਸਾਂਝਾ