ਅੰਬ ਦੇ ਨਾਲ ਕਦੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ

Published by: ਸ਼ੰਕਰ ਦਾਸ

ਫਲਾਂ ਦਾ ਰਾਜਾ ਅੰਬ, ਜਿਹੜਾ ਜ਼ਿਆਦਾਤਰ ਲੋਕਾਂ ਦਾ ਪਸੰਦੀਦਾ ਫਲ ਹੁੰਦਾ ਹੈ।

Published by: ਸ਼ੰਕਰ ਦਾਸ

ਇਸਦਾ ਸਵਾਦ ਪਸੰਦ ਕਰਨ ਵਾਲੇ ਲੋਕ ਇਸਨੂੰ ਖਾਣ ਦਾ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇੱਕ ਚੀਜ਼ ਨੂੰ ਦੂਜੀ ਵਿੱਚ ਮਿਲਾ ਕੇ ਖਾਣ ਦੀ ਆਦਤ ਹੁੰਦੀ ਹੈ।

Published by: ਸ਼ੰਕਰ ਦਾਸ

ਅਜਿਹੀ ਸਥਿਤੀ ਵਿੱਚ ਜੇਕਰ ਤੁਹਾਨੂੰ ਅੰਬ ਦੇ ਨਾਲ ਕੁਝ ਚੀਜ਼ਾਂ ਖਾਣ ਦੀ ਆਦਤ ਹੈ ਤਾਂ ਹੁਣੇ ਆਪਣੀ ਇਸ ਆਦਤ ਨੂੰ ਬਦਲ ਦਿਓ।

Published by: ਸ਼ੰਕਰ ਦਾਸ

ਅੰਬ ਦੇ ਨਾਲ ਕੁਝ ਚੀਜ਼ਾਂ ਖਾਣ ਨਾਲ ਇਹ ਹੋਰ ਵੀ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣੀਏ ਅੰਬ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।

Published by: ਸ਼ੰਕਰ ਦਾਸ

ਅੰਬ ਦੇ ਨਾਲ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਲੈਂਦੇ ਹਨ। ਹਾਲਾਂਕਿ, ਆਯੁਰਵੇਦ ਇਸਨੂੰ ਗਲਤ Combination ਮੰਨਦਾ ਹੈ।

Published by: ਸ਼ੰਕਰ ਦਾਸ

ਦਹੀਂ ਅਤੇ ਅੰਬ ਦੋਵੇਂ ਸੁਆਦੀ ਲੱਗਦੇ ਹਨ ਪਰ ਜੇਕਰ ਇਕੱਠੇ ਖਾਧੇ ਜਾਣ ਤਾਂ ਇਹ ਮਿਸ਼ਰਣ ਖੰਘ ਅਤੇ ਬਲਗਮ ਨੂੰ ਵਧਾ ਸਕਦਾ ਹੈ।

Published by: ਸ਼ੰਕਰ ਦਾਸ

ਅੰਬ ਦੇ ਨਾਲ ਕਿਸੇ ਵੀ ਕਿਸਮ ਦਾ ਮਾਸਾਹਾਰੀ ਭੋਜਨ ਖਾਣ ਨਾਲ Skin ਐਲਰਜੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਅੰਬ ਦੇ ਨਾਲ ਸੰਤਰੇ, ਕੀਵੀ ਜਾਂ ਅਨਾਨਾਸ ਵਰਗੇ ਖੱਟੇ ਫਲ ਨਹੀਂ ਖਾਣੇ ਚਾਹੀਦੇ। ਇਸ ਨਾਲ ਪੇਟ ਦੀ ਐਸਿਡਿਟੀ, ਗੈਸ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

Published by: ਸ਼ੰਕਰ ਦਾਸ

ਅੰਬ ਖਾਣ ਦੇ 1-2 ਘੰਟੇ ਤੱਕ ਕੋਈ ਭਾਰੀ ਚੀਜ਼ ਖਾਣ ਤੋਂ ਬਚੋ।

Published by: ਸ਼ੰਕਰ ਦਾਸ