ਕਈ ਵਾਰ ਸਾਨੂੰ ਪੜਦਿਆਂ -ਪੜਦਿਆਂ ਨੀਂਦ ਆਉਣ ਲੱਗਦੀ ਹੈ



ਇਹ ਸਮੱਸਿਆ ਬੱਚਿਆਂ ਵਿੱਚ ਕਾਮਨ ਹੋ ਗਈ ਹੈ



ਮਾਤਾ - ਪਿਤਾ ਵੀ ਬੱਚਿਆਂ ਦੀ ਇਸ ਆਦਤ ਤੋਂ ਪਰੇਸ਼ਾਨ ਹਨ



ਇਸ ਦੇ ਪਿੱਛੇ ਇੱਕ ਸਾਈਂਟੀਫਿਕ ਕਾਰਨ ਹੈ



ਪੜ੍ਹਦੇ ਸਮੇਂ ਬੱਚੇ ਸਭ ਤੋਂ ਵੱਧ ਫੋਕਸ ਕਰਦੇ ਹਨ



ਜਿਸ ਨਾਲ ਅੱਖਾਂ ਉੱਤੇ ਦਬਾਅ ਪੈਂਦਾ ਹੈ



ਇਸ ਸਮੇਂ ਦਿਮਾਗ ਐਕਟਿਵ ਮੋਡ ਵਿੱਚ ਚੀਜ਼ਾਂ ਸੇਵ ਕਰਦਾ ਹੈ



ਜਿਸ ਨਾਲ ਅੱਖਾਂ ਅਤੇ ਦਿਮਾਗ ਦੀਆਂ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ



ਇਸ ਸਮੇਂ ਦਿਮਾਗ ਇੱਕ ਸਿਗਨਲ ਭੇਜਦਾ ਹੈ



ਇਹ ਸਿਗਨਲ ਨੀਂਦ ਦਾ ਹੁੰਦਾ ਹੈ, ਜਿਸ ਕਾਰਨ ਬੱਚੇ ਨੂੰ ਨੀਂਦ ਆ ਜਾਂਦੀ ਹੈ