ਸ਼ਹਿਦ ਦੇ ਫਾਇਦਿਆਂ ਬਾਰੇ ਅਸੀਂ ਅਕਸਰ ਹੀ ਸੁਣਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਲਾਭਦਾਇਕ ਚੀਜ਼ਾਂ ਵੀ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਜੀ ਹਾਂ, ਸ਼ਹਿਦ ਭਾਵੇਂ ਕਿੰਨਾ ਵੀ ਫਾਇਦੇਮੰਦ ਕਿਉਂ ਨਾ ਹੋਵੇ, ਇਸ ਨੂੰ ਕਿਸੇ ਵੀ ਮਿਲਾ ਕੇ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।