ਦਿਨ ਵਿੱਚ ਇਸ ਵੇਲੇ ਕੌਫੀ ਨਹੀਂ ਪੀਣੀ ਚਾਹੀਦੀ ਹੈ ਦੁਪਹਿਰ ਤੋਂ ਬਾਅਦ ਕੌਫੀ ਪੀਣ ਨਾਲ ਸਾਡੀ ਨੀਂਦ 'ਤੇ ਅਸਰ ਪੈਂਦਾ ਹੈ ਕੌਫੀ ਵਿੱਚ ਕੈਫੀਨ ਹੁੰਦਾ ਹੈ ਜੋ ਸਾਨੂੰ ਜਗਾ ਕੇ ਰੱਖਦਾ ਹੈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਦਿਨ ਭਰ 1-2 ਕੱਪ ਕੌਫੀ ਹੀ ਪੀਣੀ ਚਾਹੀਦੀ ਹੈ ਜ਼ਿਆਦਾ ਕੌਫੀ ਪੀਣ ਨਾਲ ਸਰੀਰ ਵਿੱਚ ਕਮੀਂ ਅਤੇ ਬੇਚੈਨੀ ਵੀ ਹੋ ਸਕਦੀ ਹੈ ਇਹ ਥਕਾਵਟ ਦਾ ਕਾਰਨ ਬਣ ਸਕਦੀ ਹੈ ਅਤੇ ਐਸੀਡਿਟੀ ਵਰਗੀ ਦਿੱਕਤ ਹੋ ਸਕਦੀ ਹੈ ਪੂਰੇ ਦਿਨ ਵਿੱਚ 400mg ਤੋਂ ਵੱਧ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਜ਼ਿਆਦਾ ਕੌਫੀ ਪੀਣ ਨਾਲ ਮਾਨਸਿਕ ਤਣਾਅ ਅਤੇ ਸਰੀਰਕ ਸਿਹਤ 'ਤੇ ਅਸਰ ਪੈ ਸਕਦਾ ਹੈ ਸੌਣ ਤੋਂ ਪਹਿਲਾਂ ਭੁੱਲ ਕੇ ਵੀ ਕੌਫੀ ਨਾ ਪੀਓ