ਦੁੱਧ ਅਤੇ ਦਹੀਂ ਇਕੱਠਿਆਂ ਖਾਣ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਕੀ ਤੁਸੀਂ ਦੁੱਧ ਅਤੇ ਦਹੀਂ ਇਕੱਠਿਆਂ ਖਾਂਦੇ ਹੋ

Published by: ਏਬੀਪੀ ਸਾਂਝਾ

ਜਾਂ ਫਿਰ ਇਨ੍ਹਾਂ ਤੋਂ ਬਿਨਾਂ ਡਿਸ਼ਿਸ਼ ਨੂੰ ਇੱਕ ਸਾਥ ਖਾਂਦੇ ਹੋ

ਜੇਕਰ ਹਾਂ ਤਾਂ ਇਹ ਆਯੁਰਵੇਦ ਦੇ ਮੁਤਾਬਕ ਸਹੀ ਨਹੀਂ ਹੈ

ਆਯੁਰਵੇਦ ਦੇ ਅਨੁਸਾਰ ਦੁਧ ਅਤੇ ਦਹੀਂ ਦੋਵੇਂ ਹੀ ਅਗਲ ਤਾਸੀਰ ਦੇ ਹੁੰਦੇ ਹਨ

ਦੁੱਧ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ

ਦੋਹਾਂ ਨੂੰ ਇਕੱਠਿਆਂ ਖਾਣ ਨਾਲ ਸਰੀਰ ਵਿੱਚ ਵਾਈ, ਪਿੱਤ ਅਤੇ ਕੱਫ ਤਿੰਨੋਂ ਹੀ ਚੀਜ਼ਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਭਾਵ ਕਿ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ, ਸਰਦੀ-ਖੰਘ ਜਾਂ ਫਿਰ ਸਾਹ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਇਸ ਕਰਕੇ ਆਯੁਰਵੇਦ ਵਿੱਚ ਦੁੱਧ ਅਤੇ ਦਹੀਂ ਨੂੰ ਇਕੱਠਿਆਂ ਖਾਣਾ ਸਹੀ ਨਹੀਂ ਮੰਨਿਆ ਜਾਂਦਾ ਹੈ



ਤੁਸੀਂ ਵੀ ਕੋਸ਼ਿਸ਼ ਕਰੋ ਇਨ੍ਹਾਂ ਨੂੰ ਇਕੱਠਿਆਂ ਨਾ ਖਾਓ