ਗਿਲਾਸ ਨਾਲ ਨਹੀਂ ਗੜਬੀ ਨਾਲ ਪੀਓ ਪਾਣੀ, ਪੇਟ ਅਤੇ ਅੰਤੜੀਆਂ ਰਹਿਣਗੀਆਂ ਬਿਲਕੁਲ ਸਾਫ
ਪਾਣੀ ਸਾਡੇ ਸਰੀਰ ਦੇ ਲਈ ਅੰਮ੍ਰਿਤ ਹੈ, ਜਿਸ ਨਾਲ ਸਾਨੂੰ ਊਰਜਾ ਮਿਲਦੀ ਹੈ
ਪਾਣੀ ਨੂੰ ਸਹੀ ਭਾਂਡੇ ਵਿੱਚ ਪੀਣਾ ਜ਼ਰੂਰੀ ਹੁੰਦਾ ਹੈ
ਆਯੁਰਵੇਦ ਦੇ ਅਨੁਸਾਰ ਚਾਂਦੀ, ਤਾਂਬਾ, ਕਾਂਸਾ ਅਤੇ ਪਿੱਤਲ ਵਰਗੀਆਂ ਧਾਤੂਆਂ ਦੇ ਭਾਂਡੇ ਵਿੱਚ ਪਾਣੀ ਪੀਣਾ ਸਿਹਤ ਦੇ ਲਈ ਵਧੀਆ ਹੁੰਦਾ ਹੈ
ਗਿਲਾਸ ਤਾਂ ਪੁਰਤਗਾਲੀਆਂ ਕਰਕੇ ਭਾਰਤ ਵਿੱਚ ਆਇਆ