ਗਰਮੀਆਂ ‘ਚ ਕਿੰਨਾ ਪਾਣੀ ਪੀਣਾ ਹੁੰਦਾ ਜ਼ਰੂਰੀ?

ਦੇਸ਼ ਵਿੱਚ ਗਰਮੀ ਪੈਣੀ ਸ਼ੁਰੂ ਹੋ ਗਈ ਹੈ, ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਵਾਲਾ ਹੈ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਸਰੀਰ ਪਸੀਨੇ ਰਾਹੀਂ ਜ਼ਿਆਦਾ ਪਾਣੀ ਖੋਂਦਾ ਹੈ ਅਤੇ ਪਾਣੀ ਦੀ ਸਹੀ ਮਾਤਰਾ ਨਾਲ ਸਰੀਰ ਵਿੱਚ ਹਾਈਡ੍ਰੇਸ਼ਨ ਬਣਾਏ ਰੱਖਣ ਦੀ ਲੋੜ ਹੁੰਦੀ ਹੈ

ਪਾਣੀ ਦੀ ਕਮੀਂ ਨਾਲ ਥਕਾਵਟ, ਸਿਰਦਰਦ, ਚੱਕਰ ਆਉਣਾ ਅਤੇ ਸਕਿਨ ਦੀਆਂ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਗਰਮੀਆਂ ਵਿੱਚ ਕਿੰਨਾ ਲੀਟਰ ਪਾਣੀ ਪੀਣਾ ਹੁੰਦਾ ਜ਼ਰੂਰੀ

ਗਰਮੀਆਂ ਵਿੱਚ ਵਿਅਸਕਾਂ ਨੂੰ ਰੋਜ਼ 2.5 ਤੋਂ 3 ਲੀਟਰ ਲਗਭਗ 10-12 ਗਲਾਸ ਪਾਣੀ ਪੀਣਾ ਚਾਹੀਦਾ ਹੈ



ਏਸੀ ਵਿੱਚ ਰਹਿਣ ਵਾਲੇ ਲੋਕਾਂ ਨੂੰ 8 ਤੋਂ 10 ਲੀਟਰ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪਾਣੀ ਤੋਂ ਇਲਾਵਾ ਗਰਮੀਆਂ ਵਿੱਚ ਲਿਕਵਿਡ ਚੀਜ਼ਾਂ ਪੀਣੀਆਂ ਚਾਹੀਦੀਆਂ ਹਨ, ਜਿਵੇਂ ਦਹੀਂ, ਲੱਸੀ, ਸ਼ਰਬਤ

Published by: ਏਬੀਪੀ ਸਾਂਝਾ

ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚ ਊਰਜਾ ਰਹਿੰਦੀ ਹੈ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ

ਇਸ ਤੋਂ ਇਲਾਵਾ ਪਾਣੀ ਪਾਚਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ

Published by: ਏਬੀਪੀ ਸਾਂਝਾ