ਪੀਰੀਅਡਸ ‘ਚ ਵਾਰ-ਵਾਰ ਪੈਡ ਬਦਲਣ ਕਿੰਨਾ ਖ਼ਤਰਨਾਕ?

ਪੀਰੀਅਡਸ ਇੱਕ ਨੈਚੂਰਲ ਸਾਈਕਲ ਹੈ, ਜੋ ਕਿ ਹਰ ਮਹੀਨੇ ਚੱਲਦਾ ਹੈ

ਜ਼ਿਆਦਾਤਕ ਕੁੜੀਆਂ ਨੂੰ 10-14 ਸਾਲ ਦੀ ਉਮਰ ਵਿੱਚ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ

ਤਾਂ ਉੱਥੇ ਹੀ ਇਸ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ

ਇਸ ਦੌਰਾਨ ਔਰਤਾਂ ਨੂੰ ਕਾਫੀ ਦਰਦ ਹੁੰਦਾ ਹੈ ਅਤੇ ਵਾਰ-ਵਾਰ ਮੂਡ ਸਵਿੰਗ ਹੁੰਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਪੀਰੀਅਡਸ ਵਿੱਚ ਵਾਰ-ਵਾਰ ਪੈੱਡ ਬਦਲਣਾ ਕਿਉਂ ਖਤਰਨਾਕ ਹੈ

ਦਰਅਸਲ, ਪੀਰੀਅਡਸ ਵਿੱਚ 4-5 ਘੰਟੇ ਬਾਅਦ ਪੈਡ ਬਦਲਣਾ ਚਾਹੀਦਾ ਹੈ

ਪੀਰੀਅਡਸ ਵਿੱਚ ਵਾਰ-ਵਾਰ ਪੈਡ ਬਦਲਣਾ ਖਤਰਨਾਕ ਨਹੀਂ ਹੁੰਦਾ ਹੈ

ਹਾਲਾਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਹੈ

ਜ਼ਿਆਦਾ ਦੇਰ ਤੱਕ ਸੇਮ ਪੈਡ ਲਗਾਉਣ ਨਾਲ ਸਕਿਨ ਵਿੱਚ ਸਾੜ ਪੈਣਾ, ਰੈਸ਼ਿਸ਼, ਬਦਬੂ, ਬੇਚੈਨੀ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ