ਛਿਲਕੇ ਸਣੇ ਕੀਵੀ ਖਾਣ ਨਾਲ ਹੋਵੇਗਾ ਹੈਰਾਨ ਕਰਨ ਵਾਲਾ ਫਾਇਦਾ

ਕੀਵੀ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ

ਉੱਥੇ ਹੀ ਕੀਵੀ ਦੇ ਨਾਲ ਛਿਲਕੇ ਵਿੱਚ ਵੀ ਪ੍ਰੋਟੀਨ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਜ਼ਿਆਦਾਤਰ ਲੋਕ ਕੀਵੀ ਨੂੰ ਛਿਲ ਕੇ ਖਾਂਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੀਵੀ ਨੂੰ ਛਿਲਕੇ ਸਣੇ ਖਾਣ ਨਾਲ ਕਿੰਨਾ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਕੀਵੀ ਦੇ ਛਿਲਕੇ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ, ਜਿਸ ਨਾਲ ਇਮਿਊਨਿਟੀ ਮਜਬੂਤ ਹੁੰਦੀ ਹੈ

ਉੱਥੇ ਹੀ ਇਸ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਈ ਸਾਡੀ ਸਿਕਨ ਦੇ ਲਈ ਫਾਇਦੇਮੰਦ ਹੁੰਦਾ ਹੈ

ਕੀਵੀ ਦਾ ਛਿਲਕਾ ਸਾਡੀ ਕੋਸ਼ਿਕਾਵਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ

ਇਸ ਦੇ ਨਾਲ ਹੀ ਛਿਲਕੇ ਸਣੇ ਕੀਵੀ ਖਾਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ

ਕੀਵੀ ਦੇ ਛਿਲਕੇ ਵਿੱਚ ਮੌਜੂਦ ਫਾਈਬਰ ਅਤੇ ਪੋਟਾਸ਼ੀਅਮ ਦਿਲ ਦੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ