ਸੌਣ ਤੋਂ ਪਹਿਲਾਂ ਇਸ ਪਾਣੀ ਨਾਲ ਧੋਵੋ ਮੂੰਹ, ਨਹੀਂ ਦਿਖਣਗੇ ਕਿੱਲ ਅਤੇ ਮੁਹਾਂਸੇ

ਚਿਹਰੇ ‘ਤੇ ਕਿੱਲ ਅਤੇ ਮੁਹਾਂਸੇ ਹੋਣਾ ਆਮ ਹੋ ਗਿਆ ਹੈ

ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੌਣ ਤੋਂ ਪਹਿਲਾਂ ਕਿਹੜੇ ਪਾਣੀ ਨਾਲ ਮੂੰਹ ਧੋਣ ਨਾਲ ਕਿੱਲ ਅਤੇ ਮੁਹਾਂਸੇ ਨਜ਼ਰ ਨਹੀਂ ਆਉਣਗੇ

ਸੌਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਮੂੰਹ ਧੋਣ ਨਾਲ ਕਿੱਲ ਅਤੇ ਮੁਹਾਂਸਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ

ਕਿਉਂਕਿ ਨਮਕ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਬੈਕਟੀਰੀਆ ਨੂੰ ਖ਼ਤਮ ਕਰਕੇ ਸਕਿਨ ਨੂੰ ਸਾਫ ਕਰਦੇ ਹਨ

ਨਮਕ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਸਕਿਵ ਦੀ ਗੰਦਗੀ ਦੂਰ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਸਕਿਨ ਦੇ ਰੋਮ ਖੁੱਲ੍ਹ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਨਮਕ ਦਾ ਪਾਣੀ ਸਕਿਨ ਦੇ ਆਇਲ ਨੂੰ ਸੋਖ ਕੇ ਮੁਹਾਂਸਿਆਂ ਨੂੰ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਨਮਕ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਸਕਿਨ ਵੀ ਟਾਈਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਨਮਕ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਡੈੱਡ ਸਕਿਨ ਸੈਲਸ ਹੱਟ ਦਾਂਦੇ ਹਨ, ਜਿਸ ਨਾਲ ਸਕਿਨ ਲਗਾਤਾਰ ਚਮਕਦਾਰ ਨਜ਼ਰ ਆਉਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ