ਚਾਹ ਦੀਆਂ ਸਟਾਲਾਂ 'ਤੇ ਜ਼ਿਆਦਾਤਰ ਲੋਕ ਪਲਾਸਟਿਕ ਦੇ ਕੱਪ ਵਿੱਚ ਚਾਹ ਪੀਂਦੇ ਹਨ



ਪਰ ਪਲਾਸਟਿਕ ਦੇ ਕੱਪ ਵਿੱਚ ਚਾਹ ਪੀਣ ਕਾਫੀ ਨੁਕਸਾਨਦਾਇਕ ਹੁੰਦਾ ਹੈ



ਪਲਾਸਟਿਕ ਦੇ ਕੱਪ ਵਿੱਚ ਜਦੋਂ ਗਰਮ ਚਾਹ ਪੀਤੀ ਜਾਂਦੀ ਹੈ



ਉਦੋਂ ਪਲਾਸਟਿਕ ਦੇ ਕਣ ਚਾਹ ਵਿੱਚ ਘੁਲਣੇ ਸ਼ੁਰੂ ਹੋ ਜਾਂਦੇ ਹਨ



ਪਲਾਸਟਿਕ ਦਾ ਕੱਪ ਬਣਾਉਣ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ



ਜਿਹੜੇ ਗਰਮ ਚਾਹ ਵਿੱਚ ਘੁਲਣੇ ਸ਼ੁਰੂ ਹੋ ਜਾਂਦੇ ਹਨ



ਅਜਿਹੇ ਵਿੱਚ ਪਲਾਸਟਿਕ ਦੇ ਕੱਪ ਵਿੱਚ ਚਾਹ ਪੀਣਾ ਨੁਕਸਾਨਦਾਇਕ ਹੁੰਦਾ ਹੈ



ਪਲਾਸਟਿਕ ਦੇ ਕੱਪ ਵਿੱਚ ਚਾਹ ਪੀਣ ਨਾਲ ਪਾਚਨ ਕਿਰਿਆ ਤੇ ਬਹੁਤ ਬੂਰਾ ਅਸਰ ਪੈਂਦਾ ਹੈ



ਪਲਾਸਟਿਕ ਦੇ ਕੱਪ ਵਿੱਚ ਚਾਹ ਪੀਣ ਨਾਲ ਡਾਇਰੀਆ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ



ਪਲਾਸਟਿਕ ਦੇ ਕੱਪ ਵਿੱਚ ਚਾਹ ਪੀਣ ਨਾਲ ਕਿਡਨੀ 'ਤੇ ਵੀ ਬੂਰਾ ਅਸਰ ਪੈਂਦਾ ਹੈ