ਇੱਕ ਮਹੀਨਾ ਇਨ੍ਹਾਂ ਚੀਜ਼ਾਂ ਦਾ ਜੂਸ ਪੀਣ ਨਾਲ ਖਤਮ ਹੁੰਦੀ ਹੈ ਖੂਨ ਦੀ ਕਮੀ



ਕਈ ਫਰੂਟ ਅਜਿਹੇ ਹਨ ਜਿਨ੍ਹਾਂ ਦਾ ਜੂਸ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ



ਚੂਕੰਦਰ ਦੇ ਜੂਸ ਵਿੱਚ ਆਇਰਨ ਅਤੇ ਫੋਲਿਕ ਐਸਿਡ ਹੁੰਦਾ ਹੈ



ਜੋ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ



ਪਾਲਕ ਦੇ ਜੂਸ ਵਿੱਚ ਆਇਰਨ ਅਤੇ ਫਾਈਬਰ ਕਾਫੀ ਮਾਤਰਾ ਵਿੱਚ ਹੁੰਦਾ ਹੈ



ਇਹ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਵਿੱਚ ਮਦਦ ਕਰਦਾ ਹੈ



ਗਾਜਰ ਦੇ ਜੂਸ ਵਿੱਚ ਵਿਟਾਮਿਨ ਏ ਅਤੇ ਾਇਰਲਨ ਹੁੰਦਾ ਹੈ



ਜੋ ਖੂਨ ਵਧਾਉਣ ਅਤੇ ਸਰੀਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ



ਅਨਾਰ ਦੇ ਜੂਸ ਵਿੱਚ ਵਿਟਾਮਿਨ ਸੀ ਹੁੰਦਾ ਹੈ



ਜਿਸ ਨੂੰ ਪੀਣ ਨਾਲ ਖੂਨ ਦੀ ਕਮੀ ਨਹੀੰ ਹੁੰਦੀ