ਘਰਾੜੇ ਕਿਉਂ ਮਾਰਦੇ ਲੋਕ, ਜਾਣੋ ਇਸ ਦਾ ਇਲਾਜ

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਸੌਣ ਵੇਲੇ ਘਰਾਣੇ ਮਾਰਦੇ ਹਨ

Published by: ਏਬੀਪੀ ਸਾਂਝਾ

ਇਹ ਇੱਕ ਆਮ ਸਮੱਸਿਆ ਹੈ ਜਿਹੜੀ ਹਰ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਹੈ

Published by: ਏਬੀਪੀ ਸਾਂਝਾ

ਘਰਾਣੇ ਉਦੋਂ ਵੱਜਦੇ ਹਨ ਜਦੋਂ ਨੱਕ ਜਾਂ ਗਲੇ ਵਿੱਚ ਰੁਕਾਵਟ ਹੋਣ ਕਰਕੇ ਹਵਾ ਦੇ ਪ੍ਰਵਾਹ ਵਿੱਚ ਵਿਘਨ ਪੈਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਲੋਕ ਘਰਾੜੇ ਕਿਉਂ ਮਾਰਦੇ ਹਨ ਅਤੇ ਇਸ ਦਾ ਇਲਾਜ ਕੀ ਹੈ

Published by: ਏਬੀਪੀ ਸਾਂਝਾ

ਲਾਈਫਸਟਾਈਲ ਵਿੱਚ ਬਦਲਾਅ, ਜਿਵੇਂ ਸੌਣ ਦੀ ਸਥਿਤੀ ਬਦਲਣਾ ਮਦਦਗਾਰ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਭਾਰ ਘੱਟ ਕਰਨਾ, ਨੱਕ ਦੀਆਂ ਪੱਟੀਆਂ ਦੀ ਵਰਤੋਂ ਕਰਨਾ ਵੀ ਮਦਦਗਾਰ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਨੱਕ ਬੰਦ ਹੋਣ 'ਤੇ ਦਵਾਈ ਵੀ ਲਈ ਜਾ ਸਕਦੀ ਹੈ

Published by: ਏਬੀਪੀ ਸਾਂਝਾ

ਕੁਝ ਮਾਮਲਿਆਂ ਵਿੱਚ ਡਾਕਟਰ ਸਰਜਰੀ ਦੀ ਸਲਾਹ ਦਿੰਦੇ ਹਨ

Published by: ਏਬੀਪੀ ਸਾਂਝਾ

ਸਰਜਰੀ ਦੇ ਰਾਹੀਂ ਬਲੋੜੇ ਟਿਸ਼ੂਆਂ ਨੂੰ ਹਟਾਇਆ ਜਾਂਦਾ ਹੈ

Published by: ਏਬੀਪੀ ਸਾਂਝਾ