ਹਰ ਕੋਈ ਆਪਣੇ ਆਪ ਨੂੰ ਫਿੱਟ ਵੇਖਣਾ ਚਾਹੁੰਦਾ ਹੈ



ਇਸ ਲਈ ਕੇਲਾ ਬਹੁਤ ਲਾਹੇਵੰਦ ਹੈ



ਕੇਲਾ ਇੱਕ ਸਿਹਤਮੰਦ ਫਲ ਹੈ



ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਜਿੰਮ ਜਾਣ ਵਾਲੇ ਲੋਕ ਵੀ ਕੇਲਾ ਖਾਣਾ ਪਸੰਦ ਕਰਦੇ ਹਨ।



ਗਰਮੀਆਂ ਵਿੱਚ ਰੋਜ਼ਾਨਾ ਕੇਲਾ ਖਾਣ ਨਾਲ ਪੇਟ ਠੰਢਾ ਰਹਿੰਦਾ ਹੈ।



ਵਜ਼ਨ ਘਟਾਉਣ 'ਚ ਵੀ ਕੇਲਾ ਖਾਣਾ ਫਾਇਦੇਮੰਦ ਹੁੰਦਾ ਹੈ



ਕੇਲਾ ਖਾਣ ਨਾਲ ਸਰੀਰ ਵਿੱਚ ਦਿਨ ਭਰ ਐਨਰਜੀ ਬਣੀ ਰਹਿੰਦੀ ਹੈ।



ਕੇਲਾ ਤੁਹਾਡੇ ਪਾਚਨ ਤੰਤਰ ਨੂੰ ਵੀ ਸੁਧਾਰਦਾ ਹੈ



ਕੇਲਾ ਖਾਣ ਨਾਲ ਤਣਾਅ ਵੀ ਘੱਟ ਹੁੰਦਾ ਹੈ