ਖਾਣ ਤੋਂ ਬਾਅਦ ਖਾਓ ਇੱਕ ਲੌਂਗ, ਕਦੇ ਨਹੀਂ ਹੋਵੇਗੀ ਆਹ ਪਰੇਸ਼ਾਨੀ
ਲੌਂਗ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ
ਰੋਜ਼ ਇੱਕ ਲੌਂਗ ਖਾਣ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ
ਖਾਣੇ ਤੋਂ ਬਾਅਦ ਇੱਕ ਲੌਂਗ ਚਬਾਉਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਸਕਦੀ ਹੈ
ਲੌਂਗ ਵਿੱਚ ਐਂਟੀ-ਇਨਫਲਾਮੈਂਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ
ਜਿਸ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ
ਲੌਂਗ ਖਾਣ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ
ਇਸ ਤੋਂ ਇਲਾਵਾ ਲੌਂਗ ਦੇ ਐਂਟੀ-ਬੈਕਟੀਰੀਅਲ ਗੁਣ ਅੰਤੜੀਆਂ ਵਿੱਚ ਮੌਜੂਦ ਪੈਰਾਸਾਈਟ ਨੂੰ ਨਸ਼ਟ ਕਰਦੇ ਹਨ
ਜੇਕਰ ਤੁਹਾਨੂੰ ਬਾਹਰ ਦੇ ਖਾਣੇ ਤੋਂ ਐਸੀਡਿਟੀ ਹੋ ਰਹੀ ਹੈ
ਤਾਂ ਤੁਸੀਂ ਇੱਕ ਗਿਲਾਸ ਕੋਸੇ ਪਾਣੀ ਵਿੱਚ ਇੱਕ ਲੌਂਗ ਅਤੇ ਇਲਾਇਚੀ ਦਾ ਪਾਊਡਰ ਮਿਲਾ ਕੇ ਪੀ ਸਕਦੇ ਹੋ