ਖਾਣਾ ਖਾਣ ਤੋਂ ਬਾਅਦ ਖਾਓ ਕੇਲਾ, ਸਿਹਤ ਵਿੱਚ ਨਜ਼ਰ ਆਉਣਗੇ ਇਹ ਬਦਲਾਅ ਖਾਣੇ ਤੋਂ ਬਾਅਦ ਕੇਲਾ ਖਾਣ ਦੇ ਕਈ ਫਾਈਦੇ ਹਨ ਕੇਲੇ ਵਿੱਚ ਫਾਈਬਰ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਬੇਹਤਰ ਬਣਾਉਂਦੇ ਹਨ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਐਸੀਡਿਟੀ ਨੂੰ ਘੱਟ ਕਰਦਾ ਹੈ ਕੇਲਾ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਇਸ ਵਿੱਚ ਟਰਿਪਟੋਫੈਨ ਹੁੰਦਾ ਹੈ ਜੋ ਮੂਡ ਨੂੰ ਅੱਛਾ ਬਣਾਉਂਦਾ ਹੈ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਸਰਕੂਲੇਸਨ ਨੂੰ ਕੰਟਰੋਲ ਵਿੱਚ ਰੱਖਦਾ ਹੈ ਪਤਲੇ ਲੋਕਾਂ ਲਈ ਕੇਲਾ ਖਾਣਾ ਬਹੁਤ ਫਾਈਦੇਮੰਦ ਹੁੰਦਾ ਹੈ ਕੇਲਾ ਖਾਣ ਨਾਲ ਗੈਸ ਅਤੇ ਐਸੀਡਿਟੀ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ ਕੇਲੇ 'ਚ ਕਾਫ਼ੀ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।