ਬਰਸਾਤ ਦੇ ਮੌਸਮ ਵਿੱਚ ਮੱਕੀ ਦੀ ਛੱਲੀ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ ਮੱਕੀ ਸਿਹਤ ਲਈ ਬਹੁਤ ਫਾਈਦੇਮੰਦ ਹੈ ਸਵੇਰੇ ਨਾਸ਼ਤੇ ਵਿੱਚ ਮੱਕੀ ਦੀ ਛੱਲੀ ਖਾਣ ਨਾਲ ਖਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਮੱਕੀ ਵਿੱਚ ਵਿਟਾਮਿਨ A,B,C ਅਤੇ ਕਈ ਮਿਨਰਲ ਪਾਏ ਜਾਂਦੇ ਹਨ ਮੱਕੀ ਵਿੱਚ ਕਰੋਟੀਨਾਈਡ ਲਿਓਟਨ ਅਤੇ ਜੈਕਸਨਿਥਨ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਮਦਦ ਕਰਦੇ ਹਨ ਇਹ ਗੁਲੂਕੋਮਾ ਅਤੇ ਮੋਤੀਆਬਿੰਦ ਤੋਂ ਬਚਾਉਣ ਵਿੱਚ ਵੀ ਮਦਦ ਕਰਦੇ ਹਨ ਇਸ ਦਾ ਸਵੇਰੇ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਇਹ ਕਿਡਨੀ ਦੀ ਸਮੱਸਿਆ ਵਿੱਚ ਵੀ ਲਾਹੇਵੰਦ ਹੁੰਦੇ ਹਨ ਇਸਦਾ ਸਵੇਰੇ ਸੇਵਨ ਸ਼ੂਗਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ