ਗੁੜ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਜਿਹੜਾ ਸਰੀਰ ਦੇ ਲਈ ਕਈ ਤਰ੍ਹਾਂ ਤੋਂ ਫਾਇਦੇਮੰਦ ਹੈ



ਕੀ ਗਰਮੀਆਂ ਵਿੱਚ ਗੁੜ ਖਾ ਸਕਦੇ ਹੋ?



ਹਾਂਜੀ ਗਰਮੀਆਂ ਵਿੱਚ ਗੁੜ ਖਾ ਸਕਦੇ ਹੋ



ਗਰਮੀਆਂ ਵਿੱਚ ਗੁੜ ਖਾਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ



ਸਰੀਰ ਦਾ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ



ਗੁੜ ਖਾਣ ਨਾਲ ਸਰੀਰ ਵਿਚੋਂ ਖੂਨ ਦੀ ਕਮੀਂ ਦੂਰ ਹੁੰਦੀ ਹੈ



ਗੁੜ ਦੀ ਤਸੀਰ ਗਰਮ ਹੁੰਦੀ ਹੈ



ਅਜਿਹੇ ਵਿੱਚ ਸੀਮਤ ਮਾਤਰਾ ਵਿੱਚ ਹੀ ਗੁੜ ਖਾਣਾ ਚਾਹੀਦਾ ਹੈ



ਗਰਮੀਆਂ ਵਿੱਚ ਗੁੜ ਖਾਣ ਨਾਲ ਕੁਝ ਨੁਕਸਾਨ ਵੀ ਹੋ ਸਕਦੇ ਹਨ