ਓਟਸ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ



ਨਾਸ਼ਤੇ ਵਿੱਚ ਓਟਸ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਪਰ ਓਟਸ ਖਾਣ ਨਾਲ ਸਰੀਰ ਨੂੰ ਨੁਕਸਾਨ ਵੀ ਹੁੰਦਾ ਹੈ



ਵੈਸੇ ਤਾਂ ਓਟਸ ਫਾਈਬਰ ਨਾਲ ਭਰਪੂਰ ਹੁੰਦੇ ਹਨ



ਓਟਸ ਕਈ ਅਨਾਜਾਂ ਨੂੰ ਮਿਲਾ ਕੇ ਬਣਾਏ ਜਾਂਦੇ ਹਨ



ਜਿਸ ਕਰਕ ਓਟਸ ਕਦੇ-ਕਦੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ



ਓਟਸ ਵਿੱਚ ਕਾਮਪਲੈਕਸ ਕਾਰਬਸ ਪਾਏ ਜਾਂਦੇ ਹਨ



ਜਿਹੜੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ



ਇਸ ਤੋਂ ਇਲਾਵਾ ਵੱਧ ਮਾਤਰਾ ਵਿੱਚ ਓਟਸ ਖਾਣ ਨਾਲ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਕੁਝ ਲੋਕਾਂ ਨੂੰ ਓਟਸ ਖਾਣ ਨਾਲ ਐਲਰਜੀ ਹੋ ਸਕਦੀ ਹੈ