ਆਹ ਹਰੀ ਸਬਜ਼ੀ ਖਾਣ ਨਾਲ ਸਾਫ ਹੁੰਦਾ ਖੂਨ



ਇਹ ਹਰੀ ਸਬਜ਼ੀ ਸੇਮ ਫਲੀ ਹੈ ਜਿਸ ਨੂੰ ਖਾਣ ਨਾਲ ਖੂਨ ਸਾਫ ਹੁੰਦਾ ਹੈ



ਅਜਿਹੇ ਵਿੱਚ ਕੁਝ ਤੱਤ ਪਾਏ ਜਾਂਦੇ ਹਨ ਜੋ ਕਿ ਖੂਨ ਸਾਫ ਕਰਨ ਵਿੱਚ ਕਾਫੀ ਮਦਦ ਕਰਦੇ ਹਨ



ਜੇਕਰ ਖੂਨ ਸਾਫ ਰਹਿੰਦਾ ਹੈ ਤਾਂ ਇਸ ਨਾਲ ਸਕਿਨ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਹੈ



ਸੇਮ ਫਲੀ ਵਿੱਚ ਵਿਟਾਮਿਨ ਬੀ6, ਥਾਇਮਿਨ, ਪੈਥਾਜੈਨਿਕ ਐਸਿਡ ਅਤੇ ਨਿਆਸਿਨ ਪਾਇਆ ਜਾਂਦਾ ਹੈ



ਇਸ ਸਾਰੇ ਸਰੀਰ ਦੇ ਰੈੱਡ ਬਲੱਡ ਸੈਲਸ ਨੂੰ ਵਧਾਉਂਦੇ ਹਨ



ਇਸ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ



ਇਸ ਨਾਲ ਫਲੈਟ ਬੀਨਸ ਜਾਂ ਫਾਵਾ ਬੀਨਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ



ਸੇਮ ਦੀ ਫਲੀ ਵਿੱਚ ਮੈਗਨੀਸ਼ੀਅਮ ਹੁੰਦਾ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ



ਸੇਮ ਦੀ ਫਲੀ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ