ਗੋਡਿਆਂ ਦੀ ਗ੍ਰੀਸ ਕਦੇ ਨਹੀਂ ਹੋਵੇਗੀ ਖਤਮ, ਖਾਓ ਆਹ ਚਿੱਟੀ ਚੀਜ਼ ਲਸਣ ਖਾਣ ਨਾਲ ਗੋਡਿਆਂ ਦੀ ਗ੍ਰੀਸ ਵੱਧ ਸਕਦੀ ਹੈ ਗੋਡਿਆਂ ਦੇ ਦਰਦ ਲਈ ਲਸਣ ਨੂੰ ਰਾਮਬਾਣ ਮੰਨਿਆ ਜਾਂਦਾ ਹੈ ਲਸਣ ਵਿੱਚ ਐਂਟੀਆਕਸੀਡੈਂਟ ਅਤੇ ਐਲਿਸਿਨ ਪਾਇਆ ਜਾਂਦਾ ਹੈ ਇਸ ਦੇ ਨਾਲ ਹੀ ਇਸ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ ਜਿਸ ਨਾਲ ਜੋੜਾਂ ਦੇ ਦਰਦ ਨੂੰ ਆਰਾਮ ਮਿਲਦਾ ਹੈ ਜੋੜਾਂ ਨੂੰ ਮਜਬੂਤ ਅਤੇ ਲਚੀਲਾ ਬਣਾਉਣ ਲਈ ਇਸ ਨੂੰ ਕੱਚਾ ਖਾਣਾ ਚਾਹੀਦਾ ਹੈ ਲਸਣ ਖਾਣ ਨਾਲ ਹੱਡੀਆਂ ਵਿੱਚ ਟਿਸ਼ੂ ਡੈਮੇਜ ਨੂੰ ਰੋਕਿਆ ਜਾ ਸਕਦਾ ਹੈ ਜਿਸ ਨਾਲ ਆਰਥਰਾਈਟਸ ਦੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਸੇ ਵੀ ਤੇਲ ਵਿੱਚ ਲਸਣ ਦਾ ਪੇਸਟ ਮਿਲਾ ਕੇ ਗੋਡੇ 'ਤੇ ਲਾਉਣ ਨਾਲ ਗੋਡਿਆਂ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ