ਮੱਖਣ ਭਾਰਤੀ ਥਾਲੀ ਦਾ ਅਹਿਮ ਹਿੱਸਾ ਹੈ। ਰੋਟੀ ਜਾਂ ਪਰਾਂਠੇ, ਜਾਂ ਫਿਰ ਬਰੈੱਡ ਹੋਵੇ ਲੋਕ ਆਪਣੀ ਡਾਈਟ 'ਚ ਮੱਖਣ ਨੂੰ ਕਈ ਤਰੀਕਿਆਂ ਨਾਲ ਸ਼ਾਮਲ ਕਰਦੇ ਹਨ।