ਜ਼ਿਆਦਾ ਮੈਗੀ ਖਾਣ ਨਾਲ ਸਰੀਰ ਵਿੱਚ ਹੋ ਸਕਦੀਆਂ ਆਹ ਸਮੱਸਿਆਵਾਂ ਮੈਗੀ ਖਾਣ ਦੇ ਚਾਹਵਾਨ ਤਾਂ ਬਹੁਤ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ 2 ਮਿੰਟ ਵਿੱਚ ਬਣਨ ਵਾਲੀ ਮੈਗੀ ਦੇ ਨੁਕਸਾਨ ਵੀ ਬਹੁਤ ਹਨ ਦਰਅਸਲ, ਜ਼ਿਆਦਾ ਮੈਗੀ ਖਾਣ ਨਾਲ ਤੁਹਾਨੂੰ ਆਹ ਬਿਮਾਰੀਆਂ ਲੱਗ ਸਕਦੀਆਂ ਹਨ ਆਓ ਜਾਣਦੇ ਹਾਂ ਜ਼ਿਆਦਾ ਮੈਗੀ ਖਾਣ ਦੇ ਕੀ-ਕੀ ਨੁਕਸਾਨ ਹੁੰਦੇ ਹਨ ਜ਼ਿਆਦਾ ਮੈਗੀ ਖਾਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਮੈਗੀ ਆਟੇ ਦੇ ਨਾਲ-ਨਾਲ ਮੈਦੇ ਤੋਂ ਵੀ ਬਣਦੀ ਹੈ, ਜਿਸ ਕਰਕੇ ਇਹ ਅੰਤੜੀਆਂ ਵਿੱਚ ਚਿਪਕ ਜਾਂਦੀ ਹੈ ਜਿਸ ਕਰਕੇ ਲੀਵਰ ਵਿੱਚ ਸੋਜ ਅਤੇ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਮੈਗੀ ਵਿੱਚ ਮੌਜੂਦ ਪਦਾਰਥਾਂ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਲੱਗ ਸਕਦੀ ਹੈ ਜ਼ਿਆਦਾ ਮੈਗੀ ਖਾਣ ਨਾਲ ਸਰੀਰ ਵਿੱਚ ਖੂਨ ਦੀ ਕਮੀਂ ਦੇ ਨਾਲ-ਨਾਲ ਜੋੜਾਂ ਵਿੱਚ ਦਰਦ ਵੀ ਹੋ ਸਕਦਾ ਹੈ