ਸਰੀਰ ਵਿੱਚ ਕਿਉਂ ਬਣਦੀ ਗੈਸ?



ਸਰੀਰ ਵਿੱਚ ਗੈਸ ਬਣਨ ਦੀ ਵਜ੍ਹਾ ਪਾਚਨ ਤੰਤਰ ਵਿੱਚ ਗੈਸਟ੍ਰਿਕ ਦਾ ਅਸੰਤੁਲਨ ਹੋਣਾ ਹੈ



ਜੋ ਕਿ ਖਾਣਪੀਣ, ਲਾਈਫਸਟਾਈਲ ਅਤੇ ਸਰੀਰਕ ਕਾਰਨਾਂ ਕਰਕੇ ਹੋ ਸਕਦਾ ਹੈ



ਇਸ ਤੋਂ ਇਲਾਵਾ ਜ਼ਿਆਦਾ ਮਸਾਲੇ ਵਾਲਾ ਖਾਣਾ ਖਾਣ ਨਾਲ ਵੀ ਗੈਸ ਦੀ ਸਮੱਸਿਆ ਹੁੰਦੀ ਹੈ



ਉੱਥੇ ਹੀ ਔਰਤਾਂ ਨੂੰ ਪੀਰੀਅਡਸ ਆਉਣ ਕਰਕੇ ਵੀ ਗੈਸ ਦੀ ਸਮੱਸਿਆ ਹੁੰਦੀ ਹੈ



ਸਹੀ ਮਾਤਰਾ ਵਿੱਚ ਪਾਣੀ ਨਾ ਪੀਣ ਕਰਕੇ ਵੀ ਗੈਸ ਦੀ ਸਮੱਸਿਆ ਹੁੰਦੀ ਹੈ



ਜੇਕਰ ਸਵੇਰੇ ਉੱਠਦਿਆਂ ਹੀ ਗੈਸ ਹੁੰਦੀ ਹੈ



ਤਾਂ ਇਸ ਦਾ ਕਾਰਨ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹਵਾ ਜਾਣਾ ਹੋ ਸਕਦਾ ਹੈ



ਜਦੋਂ ਇਹ ਹਵਾ ਤੁਹਾਡੇ ਸਰੀਰ ਵਿੱਚ ਜਾਂਦੀ ਹੈ



ਤਾਂ ਇਸ ਨਾਲ ਗੈਸ, ਬਲੋਟਿੰਗ ਅਤੇ ਡਕਾਰ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ