ਮੂਲੀ ਦੇ ਪਰੌਂਠੇ ਖਾਣ ਨਾਲ ਕਿਉਂ ਹੁੰਦੀ ਗੈਸ
ਕਈ ਵਾਰ ਮੂਲੀ ਦੇ ਪਰੌਂਠੇ ਖਾਣ ਨਾਲ ਗੈਸ ਹੁੰਦੀ ਹੈ
ਪਰ ਕੀ ਤੁਹਾਨੂੰ ਪਤਾ ਹੈ ਇਦਾਂ ਕਿਉਂ ਹੁੰਦਾ ਹੈ
ਮੂਲੀ ਵਿੱਚ ਫਾਈਬਰ, ਪਾਣੀ ਅਤੇ ਕੁਝ ਖਾਸ ਤਰ੍ਹਾਂ ਦੇ ਰਸਾਇਣਕ ਤੱਤ ਹੁੰਦੇ ਹਨ
ਜੋ ਪੇਟ ਵਿੱਚ ਗੈਸ ਬਣਾਉਂਦੇ ਹਨ
ਮੂਲੀ ਐਲਕਲਾਈਨ ਫੂਡ ਹੁੰਦਾ ਹੈ
ਜਿਸ ਨਾਲ ਸਰੀਰ ਦਾ ਪੀਐਚ ਲੈਵਲ ਵਿਗੜਦਾ ਹੈ ਅਤੇ ਐਸੀਡਿਟੀ ਹੁੰਦੀ ਹੈ
ਇਸ ਨਾਲ ਗਲੇ ਵਿੱਚ ਸਾੜ ਪੈ ਸਕਦਾ ਹੈ
ਜਿਸ ਨਾਲ ਖੱਟੇ ਡੱਕਾਰ ਆਉਂਦੇ ਹਨ
ਇਸ ਕਰਕੇ ਮੂਲੀ ਖਾਣ ਨਾਲ ਗੈਸ ਬਣਦੀ ਹੈ