ਜ਼ਿਆਦਾ ਠੰਡੀ ਚੀਜ਼ਾਂ ਕਿਉਂ ਨਹੀਂ ਖਾਣੀਆਂ ਚਾਹੀਦੀਆਂ? ਕਿਸੇ ਵੀ ਠੰਡੀ ਚੀਜ਼ ਦਾ ਨਾਮ ਸੁਣਦਿਆਂ ਹੀ ਸਾਡੇ ਦਿਮਾਗ ਵਿੱਚ ਆਈਸਕ੍ਰੀਮ ਦਾ ਨਾਮ ਆਉਂਦਾ ਹੈ ਜਿੰਨੀ ਜ਼ਿਆਦਾ ਗਰਮੀ ਹੁੰਦੀ ਹੈ, ਉੰਨੀ ਜ਼ਿਆਦਾ ਠੰਡੀ ਚੀਜ਼ਾਂ ਖਾਂਦੇ ਹਨ ਪਰ ਕੀ ਤੁਹਾਨੂੰ ਪਤਾ ਇਹ ਕਿੰਨਾ ਨੁਕਸਾਨ ਕਰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਠੰਡੀ ਚੀਜ਼ ਖਾਣ ਨਾਲ ਕੀ ਹੁੰਦਾ ਹੈ ਜ਼ਿਆਦਾ ਠੰਡੀ ਚੀਜ਼ ਖਾਣ ਨਾਲ ਅੰਤੜੀਆਂ ਵਿੱਚ ਦਿੱਕਤ ਹੋ ਸਕਦੀ ਹੈ ਠੰਡੀ ਚੀਜ਼ ਦਾ ਸੇਵਨ ਜ਼ਿਆਦਾ ਕਰਨ ਨਾਲ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ ਇਹ ਜ਼ਿਆਦਾ ਠੰਡਾ ਹੋਣ ਕਰਕੇ ਗਲੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਸ ਨਾਲ ਗਲੇ ਵਿੱਚ ਖਰਾਸ਼ ਵੀ ਹੋ ਸਕਦੀ ਹੈ ਅਤੇ ਖੰਘ ਵੀ ਆ ਸਕਦੀ ਹੈ ਇਸ ਨਾਲ ਫੈਟ ਦੀ ਸਮੱਸਿਆ ਹੋ ਸਕਦੀ ਹੈ ਅਤੇ ਭਾਰ ਵਧਦਾ ਹੈ