ਇਦਾਂ ਕਰੋ ਨਕਲੀ ਨਮਕ ਦੀ ਪਛਾਣ

ਅੱਜਕੱਲ੍ਹ ਬਜ਼ਾਰ ਵਿੱਚ ਮਿਲਾਵਟੀ ਨਮਕ ਵਿਕਣ ਲੱਗ ਪਿਆ ਹੈ



ਮਿਲਾਵਟੀ ਨਮਕ ਨਾ ਸਿਰਫ ਖਾਣੇ ਦਾ ਸੁਆਦ ਖਰਾਬ ਕਰਦਾ ਹੈ, ਸਗੋਂ ਸਿਹਤ ਦੇ ਲਈ ਵੀ ਹਾਨੀਕਾਰਕ ਹੁੰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਨਕਲੀ ਨਮਕ ਦੀ ਕਿਵੇਂ ਪਛਾਣ ਕਰ ਸਕਦੇ ਹਾਂ



ਨਕਲੀ ਨਮਕ ਦੀ ਪਛਾਣ ਦੇ ਲਈ ਤੁਸੀਂ ਇੱਕ ਗਿਲਾਸ ਵਿੱਚ ਪਾਣੀ ਪਾਓ



ਇਸ ਤੋਂ ਬਾਅਦ ਨਮਕ ਵਿੱਚ ਮਿਲਾਵਟ ਹੋਵੇਗੀ ਤਾਂ ਮਿਲਾਵਟੀ ਪਦਾਰਥ ਪਾਣੀ ਵਿੱਚ ਥੱਲ੍ਹੇ ਬੈਠ ਜਾਵੇਗਾ ਅਤੇ ਪਾਣੀ ਦਾ ਰੰਗ ਚਿੱਟਾ ਹੋ ਜਾਵੇਗਾ



ਉੱਥੇ ਹੀ ਜੇਕਰ ਨਮਕ ਅਸਲੀ ਹੋਵੇਗਾ ਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਘੁੱਲ ਜਾਵੇਗਾ



ਨਕਲੀ ਨਮਕ ਦੀ ਪਛਾਣ ਦੇ ਲਈ ਤੁਸੀਂ ਆਲੂ ਦੇ ਇੱਕ ਟੁਕੜੇ ‘ਤੇ ਨਮਕ ਪਾ ਕੇ ਇੱਕ ਮਿੰਟ ਤੱਕ ਇੰਤਜ਼ਾਰ ਕਰੋ



ਇਸ ਤੋਂ ਬਾਅਦ ਆਲੂ ‘ਤੇ ਨਿੰਬੂ ਦੇ ਰਸ ਦੀ ਬੂੰਦ ਪਾਓ, ਜੇਕਰ ਆਲੂ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਨਮਕ ਮਿਲਾਵਟੀ ਹੈ



ਉੱਥੇ ਹੀ ਆਲੂ ਦਾ ਰੰਗ ਨਾਰਮਲ ਰਿਹਾ ਤਾਂ ਇਸ ਦਾ ਮਤਲਬ ਹੈ ਨਮਕ ਨਕਲੀ ਹੈ