ਇਨ੍ਹਾਂ ਲੋਕਾਂ ਨੂੰ ਹੁੰਦਾ ਸਭ ਤੋਂ ਵੱਧ ਬ੍ਰੇਨ ਟਿਊਮਰ ਦਾ ਖਤਰਾ

ਅੱਜਕੱਲ੍ਹ ਲੋਕਾਂ ਵਿੱਚ ਕੈਂਸਰ ਅਤੇ ਬ੍ਰੇਨ ਟਿਊਮਰ ਵਰਗੀਆਂ ਬਿਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈ



ਬ੍ਰੇਨ ਟਿਊਮਰ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਦਿਮਾਗ ਦੇ ਸੈਲਸ ਦੀ ਐਬਨਾਰਮਲ ਗ੍ਰੋਥ ਹੁੰਦੀ ਹੈ

ਬ੍ਰੇਨ ਟਿਊਮਰ ਨਾਰਮਲ ਅਤੇ ਖਤਰਨਾਕ ਦੋਵੇਂ ਤਰ੍ਹਾਂ ਦਾ ਹੁੰਦਾ ਹੈ

ਇਸ ਬਿਮਾਰੀ ਨੂੰ ਸਰਜਰੀ, ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਜਾਂ ਲਕਸ਼ੀਅਤ ਥੈਰੇਪੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ

ਹਾਲਾਂਕਿ ਇਸ ਦਾ ਇਲਾਜ ਬਿਮਾਰੀ ਦੇ ਸਾਈਜ, ਗ੍ਰੇਡ, ਟਾਈਪ ਅਤੇ ਲੋਕੇਸ਼ਨ ‘ਤੇ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਬ੍ਰੇਨ ਟਿਊਮਰ ਵਰਗੀ ਖਤਰਨਾਕ ਬਿਮਾਰੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ

ਗਲੀਓਬਲਾਸਟੋਮਾ ਨਾਮ ਦਾ ਟਿਊਮਰ ਵਧਦੀ ਉਮਰ ਦੇ ਨਾਲ ਜ਼ਿਆਦਾ ਖਤਰਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਖਾਸਤੌਰ ‘ਤੇ 85 ਤੋਂ 89 ਸਾਲ ਦੇ ਲੋਕਾਂ ਵਿੱਚ ਬ੍ਰੇਨ ਟਿਊਮਰ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ

ਉੱਥੇ ਹੀ ਮਰਦਾਂ ਵਿੱਚ ਔਰਤਾਂ ਦੇ ਮੁਕਾਬਲੇ ਬ੍ਰੇਨ ਟਿਊਮਰ ਦਾ ਖਤਰਾ ਜ਼ਿਆਦਾ ਰਹਿੰਦਾ ਹੈ