ਮੋਟਾਪੇ ਨਾਲ ਨਜਿੱਠਣ ਲਈ ਲੋਕ ਦਿਨ ਭਰ ਕਈ ਤਰੀਕੇ ਅਪਣਾਉਂਦੇ ਹਨ ਪਰ ਸਵੇਰ ਦੀਆਂ ਕੁੱਝ ਆਦਤਾਂ ਤੁਹਾਨੂੰ ਭਾਰ ਘਟਾਉਣ ਤੋਂ ਰੋਕਦੀਆਂ ਹਨ।