ਮੂੰਹ ਵਿੱਚ ਛਾਲੇ ਹੋਣਾ ਆਮ ਗੱਲ ਹੈ



ਇਹ ਅਕਸਰ ਪੇਟ ਦੀ ਗਰਮੀ ਅਤੇ ਪਾਣੀ ਦੀ ਕਮੀਂ ਕਰਕੇ ਹੁੰਦੇ ਹਨ



ਕਈ ਵਾਰ ਹਾਰਮੋਨਸ ਬਦਲਣ ਕਰਕੇ ਵੀ ਹੁੰਦੇ ਹਨ



ਤੁਸੀਂ ਘਰ ਵਿੱਚ ਇਨ੍ਹਾਂ ਨੂੰ ਇਸ ਤਰੀਕੇ ਨਾਲ ਠੀਕ ਕਰ ਸਕਦੇ ਹੋ



ਨਮਕ ਅਤੇ ਕੋਸੇ ਪਾਣੀ ਨਾਲ ਕੁਰਲੇ ਕਰੋ



ਨਮਕ ਵਿੱਚ ਐਂਟੀਆਕਸੀਡੈਂਟ ਪ੍ਰਾਪਰਟੀ ਪਾਈ ਜਾਂਦੀ ਹੈ



ਮੂੰਹ ਦੇ ਛਾਲੇ ਠੀਕ ਕਰਨ ਲਈ ਲੌਂਗ ਚਬਾਓ



ਖਾਣੇ ਦੇ ਨਾਲ ਹਮੇਸ਼ਾ ਦਹੀ ਖਾਓ



ਬਲੈਕ ਟੀ ਪੀਣ ਨਾਲ ਮੂੰਹ ਦੇ ਛਾਲਿਆਂ ਦੀ ਸਿਕਾਈ ਹੁੰਦੀ ਹੈ



ਇਸ ਚਾਹ ਨਾਲ ਛਾਲਿਆਂ ਦੀ ਸਮੱਸਿਆ ਤੋਂ ਛੇਤੀ ਰਾਹਤ ਮਿਲਦੀ ਹੈ