ਜੇਕਰ ਬੱਚੇ ਨੂੰ ਸਹੀ ਤਰੀਕੇ ਨਾਲ ਡਾਇਪਰ ਨਹੀਂ ਪਾਇਆ ਤਾਂ ਉਸ ਦੇ ਰੈਸ਼ੇਸ ਹੋ ਸਕਦੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਬੱਚੇ ਨੂੰ ਕਿਸ ਤਰੀਕੇ ਨਾਲ ਪਾਉਣਾ ਚਾਹੀਦਾ ਡਾਇਪਰ ਸਾਫ-ਸਫਾਈ 'ਤੇ ਪੂਰਾ ਧਿਆਨ ਦਿਓ ਡਾਇਪਰ ਬਦਲਣ ਤੋਂ ਪਹਿਲਾਂ ਬੱਚੇ ਦੀ ਸਕਿਨ ਨੂੰ ਕੋਸੇ ਪਾਣੀ ਨਾਲ ਸਾਫ ਕਰੋ ਜਾਂ ਤੁਸੀਂ ਕਿਸੇ ਚੰਗੇ ਐਂਟੀਬੈਕਟੀਰੀਅਲ ਵਾਈਪਸ ਨਾਲ ਵੀ ਸਾਫ ਕਰ ਸਕਦੇ ਹੋ ਡਾਇਪਰ ਪਾਉਣ ਤੋਂ ਪਹਿਲਾਂ ਬੇਬੀ ਦੀ ਸਕਿਨ ਦਾ ਚੰਗੀ ਤਰ੍ਹਾਂ ਧਿਆਨ ਦਿਓ ਤੁਸੀਂ ਇੱਕ ਚੰਗੀ ਡਾਇਪਰ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ ਇਹ ਬੇਬੀ ਦੀ ਸਕਿਨ 'ਤੇ ਇੱਕ ਸੇਫ ਪਰਤ ਰਹਿੰਦੀ ਹੈ ਦਿਨ ਵੇਲੇ ਕੁਝ ਸਮੇਂ ਲਈ ਬੱਚੇ ਨੂੰ ਡਾਇਪਰ ਤੋਂ ਬਗੈਰ ਰਹਿਣ ਦਿਓ ਬੇਬੀ ਦਾ ਡਾਇਪਰ ਦਾ ਸਾਈਜ ਸਹੀ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ