ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਦਿਮਾਗ ਹੁੰਦਾ ਹੈ ਪੂਰੇ ਸਰੀਰ ਦੀ ਐਕਟੀਵਿਟੀ ਦਿਮਾਗ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ, ਅਜਿਹੇ ਵਿੱਚ ਕੁਝ ਫਲਾਂ ਨੂੰ ਖਾਣ ਨਾਲ ਦਿਮਾਗ 'ਤੇ ਬਹੁਤ ਬੂਰਾ ਅਸਰ ਪੈਂਦਾ ਹੈ ਆਰਟੀਫਿਸ਼ੀਅਲ ਸਵੀਟਨਰ ਦਿਮਾਗ ਦੇ ਲਈ ਵਧੀਆ ਨਹੀਂ ਹੁੰਦਾ ਹੈ ਇਸ ਨਾਲ ਸਿਰ ਵਿੱਚ ਦਰਦ ਅਤੇ ਸਟ੍ਰੈਸ ਹੋ ਸਕਦਾ ਹੈ ਇਸ ਦੇ ਨਾਲ ਹੀ ਸ਼ੂਗਰ ਡ੍ਰਿੰਕਸ ਵੀ ਦਿਮਾਗ ਦੀ ਸਿਹਤ ਦੇ ਲਈ ਵਧੀਆ ਨਹੀਂ ਹੁੰਦੀਆਂ ਹਨ ਹਾਈ ਟ੍ਰਾਂਸ ਫੈਟਸ ਵਾਲੇ ਫੂਡਸ, ਜਿਵੇਂ ਕੇਕ, ਸਨੈਕਸ, ਕੂਕੀਜ਼ ਵੀ ਦਿਮਾਗ ਦੇ ਲਈ ਸਿਹਤਮੰਦ ਨਹੀਂ ਹੈ ਰਿਫਾਇੰਡ ਕਾਰਬਸ ਵੀ ਦਿਮਾਗ ਦੇ ਲਈ ਨੁਕਸਾਨਦਾਇਕ ਹੁੰਦੇ ਹਨ ਜ਼ਿਆਦਾ ਨਮਕ ਖਾਣ ਨਾਲ ਵੀ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ ਅਲਕੋਹਲ ਵੀ ਦਿਮਾਗ ਦੀ ਸਿਹਤ ਦੇ ਲਈ ਚੰਗਾ ਨਹੀਂ ਹੈ