ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਆ ਜਾਂਦਾ ਛੇਤੀ ਬੁਢਾਪਾ

Published by: ਏਬੀਪੀ ਸਾਂਝਾ

ਕਹਿੰਦੇ ਹਨ ਜਿਵੇਂ ਦਾ ਤੁਸੀਂ ਖਾਂਦੇ ਹੋ, ਉਵੇਂ ਦਾ ਹੀ ਦਿਖਦੇ ਹਾਂ

ਸਾਡੇ ਖਾਣ-ਪੀਣ ਦਾ ਸਿੱਧਾ ਅਸਰ ਸਾਡੀ ਸਕਿਨ, ਸਿਹਤ ਅਤੇ ਉਮਰ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਲੋਕ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ, ਪਰ ਆਪਣੀ ਡਾਈਟ ‘ਤੇ ਧਿਆਨ ਨਹੀਂ ਦਿੰਦੇ ਹਨ

ਜ਼ਿਆਦਾ ਚੀਨੀ ਨਾਲ ਸਰੀਰ ਵਿੱਚ ਕੋਲੇਜਨ ਟੁੱਟਣ ਲੱਗ ਜਾਂਦਾ ਹੈ, ਜਿਸ ਨਾਲ ਸਕਿਨ ਢਿੱਲੀ ਅਤੇ ਝੁਰੜੀਆਂ ਵਾਲੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਨਮਕ ਸਰੀਰ ਵਿੱਚ ਪਾਣੀ ਦੀ ਕਮੀਂ ਕਰਦਾ ਹੈ, ਜਿਸ ਨਾਲ ਸਕਿਨ ਸੁੱਕੀ ਅਤੇ ਮੁਰਝਾਉਣ ਲੱਗ ਜਾਂਦੀ ਹੈ

ਤਲੇ ਹੋਏ ਭੋਜਨ ਵਿੱਚ ਮੌਜੂਦ ਟ੍ਰਾਂਸ ਫੈਟ ਸਕਿਨ ਦੀ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ

ਪ੍ਰੋਸੈਸਡ ਫੂਡਸ, ਇਨ੍ਹਾਂ ਵਿੱਚ ਪ੍ਰਿਜਰਵੇਟਿਵਸ ਅਤੇ ਕੈਮੀਕਲਸ ਹੁੰਦੇ ਹਨ, ਜੋ ਕਿ ਸਕਿਨ ਨੂੰ ਛੇਤੀ ਬਜ਼ੁਰਗ ਬਣਾਉਂਦੇ ਹਨ

ਸਾਫਟ ਡ੍ਰਿੰਕਸ ਵਿੱਚ ਸ਼ੂਗਰ ਅਤੇ ਐਸਿਡ ਹੁੰਦੇ ਹਨ, ਜੋ ਕਿ ਸਕਿਨ ਦੀ ਲੋਚ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ

ਅਲਕੋਹਲ ਸਰੀਰ ਵਿੱਚ ਪਾਣੀ ਦੀ ਕਮੀਂ ਅਤੇ ਲੀਵਰ ‘ਤੇ ਅਸਰ ਪਾਉਂਦਾ ਹੈ, ਜਿਸ ਨਾਲ ਸਕਿਨ ਦੀ ਚਮਕ ਚਲੀ ਜਾਂਦੀ ਹੈ

Published by: ਏਬੀਪੀ ਸਾਂਝਾ