ਭੁੱਲ ਕੇ ਵੀ ਨਾ ਖਾਓ ਆਹ ਚੀਜ਼ਾਂ, ਵੱਧ ਜਾਵੇਗਾ ਯੂਰਿਕ ਐਸਿਡ

ਸੁਆਦ ਦੇ ਚੱਕਰ ਵਿੱਚ ਲੋਕ ਬਹੁਤ ਸਾਰੀਆਂ ਚੀਜ਼ਾਂ ਨਜ਼ਰਅੰਦਾਜ਼ ਕਰ ਦਿੰਦੇ ਹਨ

ਇਦਾਂ ਕੁਝ ਵੀ ਖਾਣ ਨਾਲ ਸਿਹਤ ‘ਤੇ ਅਸਰ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜਾ ਖਾਣਾ ਖਾਣ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਸੋਇਆਬੀਨ ਇੱਕ ਅਜਿਹਾ ਖਾਣਾ ਹੈ, ਜਿਸ ਨਾਲ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਹਾਈ ਯੂਰਿਕ ਐਸਿਡ ਵਾਲੇ ਲੋਕਾਂ ਨੂੰ ਸੋਇਆਬੀਨ ਜਾਂ ਇਸ ਤੋਂ ਬਣੇ ਪ੍ਰੋਡਕਟ ਦਾ ਸੇਵਨ ਬਿਲਕੁਲ ਸੀਮਤ ਜਾਂ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ



ਇਸ ਤੋਂ ਇਲਾਵਾ ਸੀਫੂਡ ਖਾਣ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ



ਉੱਥੇ ਹੀ ਸਾਫਟ ਡ੍ਰਿੰਕਸ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ

ਉੱਥੇ ਹੀ ਸਾਫਟ ਡ੍ਰਿੰਕਸ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ

ਦਰਅਸਲ, ਸੋਡਾ ਵਿੱਚ ਪਿਊਰਿਨ ਤਾਂ ਘੱਟ ਹੁੰਦਾ ਹੈ ਪਰ ਫਰੂਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਯੂਰਿਕ ਐਸਿਡ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਆਰਗਨ ਮੀਟ ਅਤੇ ਲਾਲ ਮੀਟ ਵਰਗਾ ਖਾਣਾ ਵੀ ਯੂਰਿਕ ਐਸਿਡ ਨੂੰ ਵਧਾਉਂਦਾ ਹੈ