ਇਨ੍ਹਾਂ ਲੋਕਾਂ ਲਈ ਜ਼ਹਿਰ ਹੈ ਡ੍ਰੈਗਨ ਫਰੂਟ
ਡ੍ਰੈਗਨ ਫਰੂਟ ਨੂੰ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿਹੜੇ ਲੋਕਾਂ ਲਈ ਇਹ ਫਰੂਟ ਜ਼ਹਿਰ ਦੀ ਤਰ੍ਹਾਂ ਹੈ
ਕਈ ਲੋਕਾਂ ਨੂੰ ਡ੍ਰੈਗਨ ਫਰੂਟ ਤੋਂ ਐਲਰਜੀ ਹੁੰਦੀ ਹੈ
ਤਾਂ ਉੱਥੇ ਹੀ ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਗੈਸ ਅਤੇ ਦਸਤ ਦਾ ਕਾਰਨ ਬਣ ਸਕਦਾ ਹੈ
ਇਸ ਫਰੂਟ ਕਰਕੇ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ
ਡ੍ਰੈਗਨ ਫਰੂਟ ਦਾ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਪਰ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ
ਡ੍ਰੈਗਨ ਫਰੂਟ ਕੁਝ ਦਵਾਈਆਂ ਦੇ ਨਾਲ ਰਿਐਕਸ਼ਨ ਵੀ ਕਰ ਸਕਦਾ ਹੈ
ਇਸ ਫਰੂਟ ਦਾ ਸੇਵਨ ਬਿਨਾਂ ਸੋਚੇ-ਸਮਝੇ ਕਰਨਾ ਹਾਨੀਕਾਰਕ ਹੈ