ਸਰ੍ਹੋਂ ਦੇ ਤੇਲ ਵਿੱਚ ਮਿਲਾਓ ਆਹ ਕਾਲੀ ਚੀਜ਼, ਨਹੀਂ ਹੋਣਗੀਆਂ ਆਹ ਪਰੇਸ਼ਾਨੀਆਂ
ਸਰ੍ਹੋਂ ਦਾ ਤੇਲ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ
ਸਰ੍ਹੋਂ ਦੇ ਤੇਲ ਵਿੱਚ ਲੌਂਗ ਮਿਲਾ ਕੇ ਵਰਤਣ ਨਾਲ ਇਸ ਦੇ ਕਈ ਫਾਇਦੇ ਹੁੰਦੇ ਹਨ
ਇਹ ਦੋਵੇਂ ਹੀ ਆਯੁਰਵੇਦ ਵਿੱਚ ਆਪਣੇ-ਆਪਣੇ ਗੁਣਾਂ ਲਈ ਜਾਣੇ ਜਾਂਦੇ ਹਨ
ਇਨ੍ਹਾਂ ਦੋਹਾਂ ਨੂੰ ਮਿਲਾ ਕੇ ਸਕਿਨ 'ਤੇ ਲਾਉਣ ਨਾਲ ਸਕਿਨ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਹੈ
ਕਿਉਂਕਿ ਇਨ੍ਹਾਂ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ
ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਅਤੇ ਲੌਂਗ ਦੰਦਾਂ ਵਿੱਚ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ
ਉੱਥੇ ਹੀ ਇਸ ਮਿਸ਼ਰਣ ਵਿੱਚ ਐਂਟੀ-ਇਨਫਲੇਮੇਟਰੀ ਗੁਣ ਵੀ ਹੁੰਦੇ ਹਨ
ਜੋ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਂਦੇ ਹਨ
ਇਸ ਮਿਸ਼ਰਣ ਨਾਲ ਖੰਘ ਅਤੇ ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ