ਖਾਲੀ ਪੇਟ ਚਾਹ ਪੀਣਾ ਕਿੰਨਾ ਕੁ ਸਹੀ ਹੈ
ਖਾਲੀ ਪੇਟ ਚਾਹ ਪੀਣਾ ਲੋਕਾਂ ਦੀ ਆਮ ਆਦਤ ਹੈ
ਪਰ ਕਈ ਵਾਰ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਸਿਹਤ ਦੇ ਲਈ ਸਹੀ ਹੈ
ਖਾਲੀ ਪੇਟ ਚਾਹ ਪੀਣਾ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ
ਅਜਿਹਾ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ
ਖਾਲੀ ਪੇਟ ਚਾਹ ਪੀਣ ਨਾਲ ਤਣਾਅ ਦੀ ਸਮੱਸਿਆ ਹੋ ਸਕਦੀ ਹੈ
ਇਸ ਤੋਂ ਇਲਾਵਾ ਖਾਲੀ ਪੇਟ ਚਾਹ ਪੀਣ ਨਾਲ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ
ਖਾਲੀ ਪੇਟ ਚਾਹ ਪੀਣ ਨਾਲ ਪਾਚਨ ਤੰਤਰ 'ਤੇ ਵੀ ਅਸਰ ਪੈਂਦਾ ਹੈ
ਚਾਹ ਅਕਸਰ ਸਵੇਰੇ ਉੱਠਣ ਤੋਂ 2 ਘੰਟਿਆਂ ਬਾਅਦ ਜਾਂ ਫਿਰ ਬ੍ਰੇਕਫਾਸਟ ਕਰਨ ਤੋਂ ਬਾਅਦ ਪੀਓ
ਚਾਹ ਪੀਣ ਤੋਂ ਪਹਿਲਾਂ ਕੁਝ ਖਾ ਲੈਣ ਨਾਲ ਇਸ ਦਾ ਅਸਰ ਸਾਡੇ ਸਰੀਰ 'ਤੇ ਨਹੀਂ ਪੈਂਦਾ ਹੈ