ਘਿਓ ਨਾਲ ਕਰੋ ਪੈਰਾਂ ਦੀ ਮਾਲਿਸ਼, ਹੋਵੇਗਾ ਬਹੁਤ ਫਾਇਦਾ
ਘਿਓ ਸਿਰਫ ਖਾਣ ਲਈ ਨਹੀਂ ਮਾਲਿਸ਼ ਕਰਨ ਲਈ ਵੀ ਵਰਤਿਆ ਜਾਂਦਾ ਹੈ
ਘਿਓ ਨਾਲ ਪੈਰਾਂ ਦੀ ਮਾਲਿਸ਼ ਕਰਨ ਦੇ ਬਹੁਤ ਫਾਇਦੇ ਹੁੰਦੇ ਹਨ
ਆਓ ਜਾਣਦੇ ਹਾਂ ਇਸ ਦੇ ਫਾਇਦੇ
ਘਿਓ ਨਾਲ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ
ਪਾਚਨ ਤੰਤਰ ਵਿੱਚ ਸੁਧਾਰ ਹੁੰਦਾ ਹੈ
ਘਰਾੜਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ
ਚਿਹਰੇ ਦੇ ਦਾਗ-ਧੱਬੇ ਗਾਇਬ ਹੋ ਜਾਂਦੇ ਹਨ
ਸਰੀਰ ਵਿੱਚ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ
ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ
ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਦਰਦ ਹੋ ਸਕਦੇ ਕੈਂਸਰ ਦੀ ਬਿਮਾਰੀ ਦੇ ਸੰਕੇਤ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾਣੋ ਲੱਛਣ
ਸਿਗਰਟਨੋਸ਼ੀ ਛੱਡਣ ਨਾਲ ਮਰਦਾਂ ਦੇ ਜੀਵਨ 'ਚ ਹੁੰਦਾ ਇਹ ਬਦਲਾਅ, ਅਧਿਐਨ 'ਚ ਹੋਇਆ ਖੁਲਾਸਾ
ਔਰਤਾਂ 'ਚ ਥਕਾਵਟ ਤੇ ਡਿਪ੍ਰੈਸ਼ਨ ਦੇ ਪਿੱਛੇ ਹੋ ਸਕਦੀ Vitamin B12 ਦੀ ਕਮੀ, ਲੱਛਣ ਪਛਾਣ ਕਰੋ ਬਚਾਅ
'ਹਾਰਟ ਅਟੈਕ' ਦਾ ਵੱਡਾ ਖਤਰਾ 'ਬਲੂ ਸੋਮਵਾਰ', ਡਾਕਟਰ ਬੋਲੇ ਸਾਵਧਾਨ ਰਹਿਣ ਲੋਕ...