ਹਰੀਆਂ ਪੱਤਦਾਰ ਸਬਜ਼ੀਆਂ ਸਿਹਤ ਲਈ ਚੰਗੀਆਂ ਮੰਨੀਆਂ ਜਾਂਦੀ ਹਨ।



ਇਨ੍ਹਾਂ ਵਿਚ ਬਹੁਤ ਤਰ੍ਹਾਂ ਦੇ ਪੌਸ਼ਟਿਕ ਤੱਤ ਤੇ ਖਣਿਜ ਪਾਏ ਜਾਂਦੇ ਹਨ। ਸਿਆਲ 'ਚ ਖੂਬ ਹਰੇ ਪੱਤੇਦਾਰ ਸਬਜ਼ੀਆਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਪਾਲਕ। ਆਓ ਜਾਣਦੇ ਹਾਂ ਇਸ ਦੇ ਫਾਇਦੇ

ਪਾਲਕ ਵਿੱਚ ਆਇਰਨ, ਕੈਲਸ਼ੀਅਮ, ਅਤੇ ਵਿਟਾਮਿਨ A, C, K ਵੱਧ ਮਾਤਰਾ ਵਿੱਚ ਹੁੰਦੇ ਹਨ।



ਪਾਲਕ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਪਾਲਕ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਪਾਲਕ ਕੈਲਸ਼ੀਅਮ ਦਾ ਚੰਗਾ ਸਰੋਤ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਸਾਬਿਤ ਹੁੰਦਾ ਹੈ।

ਪਾਲਕ ਵਿੱਚ ਲੂਟੀਨ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਨੂੰ ਸੁਰੱਖਿਅਤ ਰੱਖਦੇ ਹਨ।



ਪਾਲਕ ਵਿੱਚ ਮੌਜੂਦ ਆਇਰਨ ਖੂਨ ਵਿੱਚ ਹੀਮੋਗਲੋਬਿਨ ਦੀ ਪੱਧਰ ਵਧਾਉਂਦਾ ਹੈ।



ਫਾਇਬਰ ਦੇ ਕਾਰਨ ਪਾਲਕ ਹਾਜਮੇ ਨੂੰ ਸੁਧਾਰਦਾ ਹੈ। ਇਸ ਦੇ ਸੇਵਨ ਨਾਲ ਸਕਿਨ ਚਮਕਦਾਰ ਹੁੰਦੀ ਹੈ।



ਪਾਲਕ ਦੇ ਐਂਟੀ-ਇਨਫਲੇਮਟਰੀ ਗੁਣ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।

ਪਾਲਕ ਦੇ ਐਂਟੀ-ਇਨਫਲੇਮਟਰੀ ਗੁਣ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।

ਪਾਲਕ ਵਿੱਚ ਐਂਟੀਆਕਸੀਡੈਂਟ ਦਿਲ ਦੀ ਬਿਮਾਰੀਆਂ ਤੋਂ ਬਚਾਉਂਦੇ ਹਨ।



ਘੱਟ ਕੈਲੋਰੀ ਹੋਣ ਕਰਕੇ ਪਾਲਕ ਵਜ਼ਨ ਕੰਟਰੋਲ ਕਰਨ ਵਿੱਚ ਮਦਦਗਾਰ ਹੈ।