ਅੱਜ ਤੋਂ ਗਲਤੀ ਨਾਲ ਵੀ ਨਾਂ ਕਰ ਲਿਓ ਇਹਨਾਂ ਸਿਹਤਮੰਦ ਫਲਾਂ ਦੇ ਬੀਜਾਂ ਦਾ ਸੇਵਨ ਕੀ ਤੁਸੀਂ ਜਾਣਦੇ ਹੋ ਕਿ ਫਲਾਂ ਦੇ ਅੰਦਰ ਮੌਜੂਦ ਬੀਜਾਂ ਨੂੰ ਖਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਕੁਝ ਫਲਾਂ ਦੇ ਬੀਜਾਂ ਵਿੱਚ ਸਾਈਨਾਈਡ ਵਰਗਾ ਪ੍ਰਭਾਵ ਹੋ ਸਕਦਾ ਹੈ। ਸਾਈਨਾਈਡ ਫੈਲਣ ਨਾਲ ਸਾਹ ਲੈਣ ਵਿੱਚ ਤਕਲੀਫ਼ ਅਤੇ ਦੌਰੇ ਪੈ ਸਕਦੇ ਹਨ। ਜਿਸ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ। ਖੁਰਮਾਨੀ ਦੇ ਬੀਜ ਦਾ ਨਾਂ ਕਰੋ ਸੇਵਨ ਚੈਰੀ ਦੇ ਬੀਜ ਜ਼ਹਿਰੀਲੇ ਆੜੂ ਦੇ ਬੀਜ ਵੀ ਹੋ ਸਕਦੇ ਖਤਰਨਾਕ ਸੇਬ ਦੇ ਬੀਜ ਵੀ ਪਹੁੰਚਾ ਸਕਦੇ ਨੁਕਸਾਨ