ਕੜਾਕੇ ਦੀ ਗਰਮੀ ਤੋਂ ਬਚਣ ਲਈ ਹਮੇਸ਼ਾ ਬੈਗ ‘ਚ ਰੱਖੋ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਬੈਗ ਵਿੱਚ ਹਮੇਸ਼ਾ ਪਾਣੀ ਦੀ ਬੋਤਲ ਰੱਖਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਧੁੱਪ ਤੋਂ ਬਚਣ ਲਈ ਕੈਪ ਜਾਂ ਟੋਪੀ ਜ਼ਰੂਰ ਪਾਓ

Published by: ਏਬੀਪੀ ਸਾਂਝਾ

ਗਲੁਕੋਜ਼ ਜਾਂ ORS ਪਾਊਡਰ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਪਸੀਨਾ ਸਾਫ ਕਰਨ ਲਈ ਛੋਟਾ ਤੌਲੀਆ ਜਾਂ ਰੁਮਾਲ ਰੱਖੋ

Published by: ਏਬੀਪੀ ਸਾਂਝਾ

ਤੇਜ਼ ਧੁੱਪ ਤੋਂ ਅੱਖਾਂ ਦੀ ਸੁਰੱਖਿਆ ਦੇ ਲਈ ਸਨਗਲਾਸਿਸ ਜ਼ਰੂਰ ਰੱਖੋ

Published by: ਏਬੀਪੀ ਸਾਂਝਾ

ਗਰਮੀ ਵਿੱਚ ਕਮਜ਼ੋਰੀ ਤੋਂ ਬਚਣ ਲਈ ਆਪਣੇ ਬੈਗ ਵਿੱਚ ਹਲਕਾ ਸਨੈਕ ਜਾਂ ਫਲ ਰੱਖੋ

Published by: ਏਬੀਪੀ ਸਾਂਝਾ

ਸਨਬਰਨ ਤੋਂ ਬਚਣ ਲਈ ਸਨਸਕ੍ਰੀਨ ਲਾਉਣਾ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਲੋੜ ਪੈਣ ‘ਤੇ ਗਰਮੀ ਤੋਂ ਬਚਣ ਲਈ ਛੋਟਾ ਜਿਹਾ ਹੈਂਡ ਫੈਨ ਵੀ ਰੱਖੋ

Published by: ਏਬੀਪੀ ਸਾਂਝਾ

ਦੁਪਹਿਰ ਦੀ ਤੇਜ਼ ਧੁੱਪ ਵਿੱਚ ਜ਼ਿਆਦਾ ਦੇਰ ਬਾਹਰ ਰਹਿਣ ਤੋਂ ਬਚੋ

Published by: ਏਬੀਪੀ ਸਾਂਝਾ