ਕੱਚੀ ਖਜੂਰ ਵਿੱਚ ਫਾਈਬਰ ਵੱਧ ਹੁੰਦਾ ਹੈ, ਜੋ ਪਚਣ ਲਈ ਚੰਗੀ ਮੰਨੀ ਜਾਂਦੀ ਹੈ।

Published by: ਸ਼ੰਕਰ ਦਾਸ

ਪੱਕੀ ਖਜੂਰ ਸਰੀਰ ਨੂੰ ਤੁਰੰਤ ਐਨਰਜੀ ਦਿੰਦੀ ਹੈ।

Published by: ਸ਼ੰਕਰ ਦਾਸ

ਕੱਚੀ ਖਜੂਰ ਵਜ਼ਨ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

Published by: ਸ਼ੰਕਰ ਦਾਸ

ਪੱਕੀ ਖਜੂਰ ਵਿੱਚ ਕੁਦਰਤੀ ਮਿੱਠਾਸ ਅਤੇ ਆਇਰਨ ਵੱਧ ਹੁੰਦਾ ਹੈ।

Published by: ਸ਼ੰਕਰ ਦਾਸ

ਕੱਚੀ ਖਜੂਰ ਇਮਿਊਨਿਟੀ ਮਜ਼ਬੂਤ ਕਰਨ ਵਿੱਚ ਮਦਦਗਾਰ ਹੈ।

Published by: ਸ਼ੰਕਰ ਦਾਸ

ਪੱਕੀ ਖਜੂਰ ਦਿਲ ਅਤੇ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਮੰਨੀ ਜਾਂਦੀ ਹੈ।

Published by: ਸ਼ੰਕਰ ਦਾਸ

ਕੱਚੀ ਖਜੂਰ ਕਬਜ਼ ਅਤੇ ਗੈਸ ਤੋਂ ਰਾਹਤ ਦਿੰਦੀ ਹੈ।

Published by: ਸ਼ੰਕਰ ਦਾਸ

ਪੱਕੀ ਖਜੂਰ ਥਕਾਵਟ ਅਤੇ ਕਮਜ਼ੋਰੀ ਦੂਰ ਕਰਦੀ ਹੈ।

Published by: ਸ਼ੰਕਰ ਦਾਸ

ਦੋਵੇਂ ਖਜੂਰਾਂ ਵਿੱਚ ਵਿਟਾਮਿਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ।

Published by: ਸ਼ੰਕਰ ਦਾਸ

ਸਿਹਤ ਲਈ ਦੋਵੇਂ ਫਾਇਦੇਮੰਦ ਹਨ, ਪਰ ਇਨ੍ਹਾਂ ਦਾ ਸੇਵਨ ਹਮੇਸ਼ਾ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

Published by: ਸ਼ੰਕਰ ਦਾਸ