ਗਰਮੀਆਂ ਵਿੱਚ ਲੂ ਤੋਂ ਬਚਾਅ ਕਰੇਗੀ ਆਹ ਟੇਸਟੀ ਡ੍ਰਿੰਕ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਲੂ ਤੋਂ ਬਚਣ ਲਈ ਠੰਡੀ ਅਤੇ ਹਾਈਡ੍ਰੇਟਿੰਗ ਡ੍ਰਿੰਕਸ ਬਹੁਤ ਜ਼ਰੂਰੀ ਹਨ

Published by: ਏਬੀਪੀ ਸਾਂਝਾ

ਆਮ ਪੰਨਾ ਗਰਮੀ ਵਿੱਚ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦੇ ਹਨ

Published by: ਏਬੀਪੀ ਸਾਂਝਾ

ਪੁਦੀਨਾ ਤੇ ਕਾਲਾ ਨਮਕ ਮਿਲਾਉਣ ਨਾਲ ਸੁਆਦ ਅਤੇ ਤਾਜ਼ਗੀ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਇਹ ਡ੍ਰਿੰਕ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਦੂਰ ਕਰਨ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਬਣੀ ਡ੍ਰਿੰਕ ਬਜ਼ਾਰ ਦੀ ਕੋਲਡ ਡ੍ਰਿੰਕਸ ਤੋਂ ਜ਼ਿਆਦਾ ਹੈਲਥੀ ਹੁੰਦੀ ਹੈ

Published by: ਏਬੀਪੀ ਸਾਂਝਾ

ਲੂ ਦੇ ਮੌਸਮ ਵਿੱਚ ਭਰਪੂਰ ਪਾਣੀ ਪੀਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਆਮ ਪੰਨਾ ਪਾਚਨ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਤੁਸੀਂ ਇਸ ਨੂੰ ਜ਼ਰੂਰ ਟ੍ਰਾਈ ਕਰੋ

Published by: ਏਬੀਪੀ ਸਾਂਝਾ