ਰੋਜ਼ ਕੋਲਡ ਡ੍ਰਿੰਕ ਪੀਣ ਨਾਲ ਕੀ ਹੁੰਦਾ?

ਫਰਿੱਜ ਤੋਂ ਠੰਡੀ ਕੋਲਡ ਡ੍ਰਿੰਕ ਕੱਢ ਕੇ ਪੀਣਾ ਜਿੰਨਾ ਵਧੀਆ ਲੱਗਦਾ ਹੈ, ਇਸ ਦੇ ਨਤੀਜੇ ਵੀ ਉੰਨੇ ਹੀ ਡਰਾਉਣੇ ਹਨ

Published by: ਏਬੀਪੀ ਸਾਂਝਾ

ਮੋਟਾਪਾ, ਸ਼ੂਗਰ ਤੋਂ ਲੈਕੇ ਕਮਜੋਰ ਹੱਡੀਆਂ ਤੱਕ, ਆਓ ਜਾਣਦੇ ਹਾਂ ਰੋਜ਼ ਕੋਲਡ ਡ੍ਰਿੰਕ ਪੀਣ ਨਾਲ ਕੀ ਹੁੰਦਾ ਹੈ, ਇਸ ਦਾ ਤੁਹਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਕੋਲਡ ਡ੍ਰਿੰਕ ਵਿੱਚ ਭਾਰੀ ਮਾਤਰਾ ਵਿੱਚ ਕੈਲੋਰੀ ਅਤੇ ਸ਼ੂਗਰ ਹੁੰਦੀ ਹੈ, ਜਿਸ ਨਾਲ ਚਰਬੀ ਸਰੀਰ ਵਿੱਚ ਜਮ੍ਹਾ ਹੁੰਦੀ ਹੈ ਅਤੇ ਮੋਟਾਪਾ ਤੇਜ਼ੀ ਨਾਲ ਵਧਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਹਾਈ ਫਰੂਕਟੋਜ਼ ਕਾਰਨ ਸਿਰਪ ਬਲੱਡ ਸ਼ੂਗਰ ਲੈਵਲ ਨੂੰ ਅਚਾਨਕ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਇੰਸੂਲਿਨ ਰੈਜੀਸਟੈਂਸ ਹੋਣ ਨਾਲ ਸ਼ੂਗਰ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਕੋਲਡ ਡ੍ਰਿੰਕ ਵਿੱਚ ਫਾਸਫੇਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਦੰਦਾਂ ਦੀ ਬਾਹਰੀ ਪਰਤ ਨੂੰ ਖ਼ਤਮ ਕਰ ਦਿੰਦਾ ਹੈ, ਜਿਸ ਨਾਲ ਕੈਵਿਟੀ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਫਾਸਫੇਰਿਕ ਐਸਿਡ ਸਰੀਰ ਤੋਂ ਕੈਲਸ਼ੀਅਮ ਲੈ ਲੈਂਦਾ ਹੈ, ਇਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਸੁਆਦ ਦੇ ਚੱਕਰ ਵਿੱਚ ਆਪਣੀ ਸਿਹਤ ਨਾਲ ਸਮਝੌਤਾ ਨਾ ਕਰੋ, ਤੁਸੀਂ ਕੋਲਡ ਡ੍ਰਿੰਕ ਦੀ ਜਗ੍ਹਾ ਨਿੰਬੂ ਪਾਣੀ, ਦਹੀਂ ਜਾਂ ਲੱਸੀ ਪੀਓ

Published by: ਏਬੀਪੀ ਸਾਂਝਾ