ਗਰਮੀਆਂ ‘ਚ ਰੋਜ਼ 1 ਕੀਵੀ ਖਾਣ ਨਾਲ ਕੀ ਹੁੰਦਾ?

ਕੀਵੀ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਕੀਵੀ ਖਾਣ ਨਾਲ ਕੀ ਹੁੰਦਾ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਗਰਮੀਆਂ ਵਿੱਚ ਕੀਵੀ ਖਾਣ ਨਾਲ ਕੀ ਹੁੰਦਾ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਕੀਵੀ ਖਾਣ ਨਾਲ ਪਾਣੀ ਦੀ ਕਮੀਂ ਨੂੰ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਕੀਵੀ ਵਿੱਚ ਮੌਜੂਦ ਜ਼ਿਆਦਾ ਵਿਟਾਮਿਨ ਸੀ

Published by: ਏਬੀਪੀ ਸਾਂਝਾ

ਸਰੀਰ ਵਿੱਚ ਵ੍ਹਾਈਟ ਬਲੱਡ ਸੈਲਸ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਕੀਵੀ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਤੇਜ਼ ਧੁੱਪ ਅਤੇ ਯੂਵੀ ਕਿਰਣਾਂ ਤੋਂ ਸਕਿਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ

Published by: ਏਬੀਪੀ ਸਾਂਝਾ