Foot Pain Relief: ਸਾਡੇ ਪੂਰੇ ਸਰੀਰ ਦਾ ਭਾਰ ਸਾਡੇ ਪੈਰਾਂ 'ਤੇ ਹੁੰਦਾ ਹੈ। ਤੁਰਨਾ-ਫਿਰਨਾ, ਭੱਜਣਾ, ਦਫਤਰ ਜਾਂ ਘਰ ਜਾਣਾ, ਹਰ ਕੰਮ ਵਿੱਚ ਪੈਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।